ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੈਂ ਇਹ ਗੱਲ ਹਾਂਨੂੰ ਕਦੋਂ ਕਹੀ ਸੀ ਸਰਦਾਰ ਦੇ ਖੈਰ ਖਾਹ ਕਿਥੇ ? ਤੈਨੂੰ ਕਿਨਾ ਭੱਤਾ ਚਾਹੀਦਾ ਹੈ ? ਸਕੂਲ ਤੋਂ ਤੁਹਾਡੇ ਘਰ ਤਕ ਕਿਨੇ ਮੀਲ ਹਨ | ਤੁਹਾਡਾ ਭਾਈ ਕਿਸ ਤਰਾਂ ਹੈ ? ਕੀ ਤੇਰਾ ਬਾਪ ਇਥੇ ਹੀ ਹੈ ਕੀ ਤੇਰੇ ਪਾਸ ਘੜੀ ਹੈ ? ਫਾਰਸੀ ਵਿਚ ਉਲਥਾਓ: -- -- من این سخن تراک گفته بودم fai کو کجا خیر خواهان دولت عالیہ کو fast چه قدر چه قدر علوفه ی خواهی faz چند تا از مدرسه تا بخنه شما چند تا میل است - برادرت چسان است fan 3at-چگونه- چسان-چه طور - - آیا آیا پدر تو همین جا است - ایر ساعتی میداری ؟ ਕਮਰੇ ਵਿਚ ਕੌਣ ਬੈਠਾ ਹੈ ? ਇਹ ਗਲ ਕੌਣ ਕੌਣ ਕਹਿੰਦੇ ਹਨ? ਤੋਰਾ ਪਿਤਾ ਕੀ ਕਰਦਾ ਹੈ ? ਸਟੇਸ਼ਨ ਤੇ ਕੀ ਕੀ ਦੇਖਿਆ ਸਾ ਜੇ ? ਤੁਸੀਂ ਕਿਸ ਮਹਲੇ ਵਿਚ ਰਹਿੰਦੇ ਓ ? ਤੂੰ ਗਲ ਕਿਸ ਸ਼ਖਸ ਨੂੰ ਪਕੜਿਆ ਸੀ ? ਤੂੰ ਉਸ ਜਗ੍ਹਾ ਕਿਓਂ ਬੈਠਾ ਮੈਂ ? ਕਲ ਛੁਟੀ ਹੈ, ਤੁਸੀਂ ਕਿਥੇ ਕਰੋਗੇ ? ਸਰਦੀ ਦੇ ਮੌਸਮ ਵਿਚ ਸਕੂਲ ਕਿੰਨੇ ਵਜੇ ਖੁਲਦਾ ਹੈ ? ਹੁਣ ਕਿਨੀ ਕੁ ਰਾਤ ਲੰਘ ਗਈ ਹੋਵੇਗੀ ? ਤੁਹਾਡੀ ਜਮਾਤ ਵਿਚ ਕਿਨੇ ਕੁ ਮੁੰਡੇ ਹਨ ? ਉਹ ਕਿਓਂ ਆਪਣੇ ਉਸਤਾਦ ਸਾਮ੍ਹਣੇ ਨਹੀਂ ਆਉਂਦਾ। ਕੀ ਤੁਸੀਂ ਸੈਰ ਲਈ ਭੀ ਜਾਂਦੇ ਹੋ ਜਾਂ ਨਹੀਂ । ਇਹ ਕਿਤਾਬ ਕਿਸ ਦੀ ਹੈ ? ਇਸ ਕੋਠੜੀ ਵਿਚ ਕਿਨੀਆਂ ਮੰਜੀਆਂ ਹਨ । ਫਾਰਸੀ ਭਰਜਮਾ: در اطاق کیست؟ این حرف کہاں جمع که میگویند ؟ پدرت چه میکند؟ براستا سیون چها دیده بودید؟ شما در کدا میں مانید! فردا کد میں کس را گرفتار کرده بودید؟ تو ੪੬

Digitized by Panjab Digital Library | www.panjabdigilib.org

46