ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ایشان درون خانه رفتن نیا رستند ਉਨ੍ਹਾਂ ਘਰ ਦੇ ਅੰਦਰ ਜਾਣ ਦੀ ਜੁਰਅਤ ਨਾ ਕੀਤੀ । (ਭੂਤ ਕਾਲ) دولت انگلیسیه این رهنما را نیارد گرفت دولت انگلیسیه این رهنما را گرفتن نیارد ਅੰਗਰੇਜ਼ੀ ਸਰਕਾਰ ਇਸ ਲੀਡਰ ਨੂੰ ਹਥ ਪਾਣ ਦੀ ਜੁਰਅਤ ਨਹੀਂ (ਵਰਤਮਾਨ ਕਾਲ) ਕਰ ਸਕਦੀ । ਸੀ. شما را نبایست که میان من و او تنازعه برانگیزید شما را میان من و او تنازعه برانگیختن نبانست شما را میان من و او تنازعه نبایست برانگیخت. ਤੁਹਾਨੂੰ ਮੇਰੇ ਤੇ ਉਸ ਦੇ ਦਰਮਿਆਨ ਲੜਾਈ ਨਹੀਂ ਪੁਆਣੀ ਚਾਹੀਦੀ (ਭੂਤ ਕਾਲ) دولت عاليه ما نباید که خاطر یتیمان بشکند دولت عاليه ما خاطر يتیان شکستن نباید دولت عاليه ما خاطر يتيل نباید شکست ਸਾਡੀ ਸੋਹਣੀ ਸਰਕਾਰ ਨੂੰ ਯਤੀਮਾਂ ਦਾ ਦਿਲ ਨਹੀਂ ਤੋੜਨਾ ਚਾਹੀਦਾ। (ਵਰਤਮਾਨ ਕਾਲ ਫਾਰਸੀ ਵਿਚ ਉਲਝਾਉ: ਆਦਮੀ ਇਲਮ ਤੋਂ ਬਗੈਰ ਰੱਬ ਨੂੰ ਪਛਾਣ ਨਹੀਂ ਸਕਦਾ । ਹਵਾ ਤੋਂ ਬਿਨਾਂ ਮਨੁੱਖ ਇਕ ਪਲ ਵੀ ਜ਼ਿੰਦਾ ਨਹੀਂ ਰਹਿ ਸਕਦਾ। ਕੀ ਤੁਸੀਂ ਫਾਰਸੀ ਵਿਚ ਗਲ ਬਾਤ ਕਰ ਸਕਦੇ ਹੋ । ਮੇਰੇ ਨਾਲੋਂ ਅਛਾ ਕੋਣ ਲਿਖ ਸਕਦਾ ਹੈ ? ਅਸੀਂ ਅਤੇ ਤੁਸੀਂ ਹਾਕਮ ਅਗੇ ਬੋਲ ਨਹੀਂ ਸਾਂ ਸਕਦੇ । ਕੋਰੀਆ ਵਰਗਾ ਛੋਟਾ ਜਿਹਾ ਦੇਸ਼ ਰੂਸ ਜਿਹੀ ਤਾਕਤ ਅੱਗੇ ਕਦਾਚਿਤ ਨਹੀਂ ਸੀ ਠਹਿਰ ਸਕਦਾ । ਤੁਹਾਨੂੰ ਸਾਝੇਂ ਕੋਈ ਚੀਜ਼ ਛੁਪਾਣੀ ਨਹੀਂ ਚਾਹੀਦੀ । ਉਨ੍ਹਾਂ ਦੇਸ਼ ਧਰੋਹੀਆਂ ਨੂੰ ਵੈਰੀ ਅਗੇ ਦੇਸ਼ ਨਹੀਂ ਸੀ ਵੇਚਣਾ ਚਾਹੀਦਾ । ਤੁਹਾਨੂੰ ਗਲ ਸਭ ਦੀ ਸੁਣ ਲੈਣੀ ਚਾਹੀਦੀ ਹੈ 1 40

Digitized by Panjab Digital Library | www.panjabdigilib.org

50