ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
________________
آه مظلوماں چرخ کهن را هم بتواند لر انید ਦੁਖੀਆਂ ਦੀ ਆਹ ਇਸ ਪੁਰਾਣੇ ਆਸਮਾਨ ਨੂੰ ਵੀ ਕੰਬਾ ਦਿੰਦੀ ਹੈ। بر دیده اعتبار میتوان کرد نه بر شنیده ਵੇਖੀ ਗਲ ਤੇ ਇਤਬਾਰ ਕੀਤਾ ਜਾ ਸਕਦਾ ਹੈ, ਸੁਣੀ ਤੇ ਨਹੀਂ ਰਹੀਮ ਨੇ ਕਰੀਮ ਨੂੰ ਵੱਸ ਭਰੀ ਕਵਾਰ ਨਾਲ ਮਾਰ ਦਿਤਾ। رحیم کریم را به خنجر زهر آلود کشت تا تریاق از عراق آورده شود مار گزیده مرده شود ਜਦੋਂ ਤਕ ਇਰਾਕ ਤੋਂ ਸੱਪ-ਬੂਟੀ ਲਿਆਂਦੀ ਜਾਵੇਗੀ ਸੱਪ ਦਾ ਡਸਿਆ ਮਰ ਜਾਵੇਗਾ । ੩੫. إسم كيفيت (حاصل مصدر) juai Jo> ਅਜਿਹੇ ਨਾਂਵ ਹਨ ਜਿਨ੍ਹਾਂ ਤੋਂ ਮਸਦਰ ਦੀ ਕੈਫੀਅਤ ਮਾਂ ਨਤੀਜਾ ਸਮਝ ਆਵੇ ਜਿਵੇਂ: JâÅ (ਬਖਸ਼ਿਸ਼) • (ਖਿਚੋ ਤਾਣ) “i, of (ਆਵਾ ਜਾਈ) ਹਾਸਲ ਮਸਦਰ ਬਣਾਫ ਦੇ ਕਈ ਢੰਗ ਹਨ । ਕੁਝ ਪਰਸਿਧ ਇਹ ਹਨ. ਜਿਨ੍ਹਾਂ ਵਿਚੋਂ ੧. ਫਿਅਲ ਅਮਰ ਦੇ ਆਖਰੀ ਅਰਫ ਪਿਛੇ ਜ਼ੋਰ ਲਾ ਕੇ - ਵਧਾ ਦਿੰਦੇ ਹਨ ।ਜਿਵੇਂ:- کوشش کوشیدن بخشش و بخشیدن Sh
Digitized by Panjab Digital Library | www.panjabdigilib.org
58