________________
ਰੱਬ ਕਰੇ ਤੇਰਾ ਘਰ ਆਬਾਦ ਹੋਵੇ ! خانه ات آباد باد ! خدا ترا مال و دولت دهاد ! خدايا انجامش بخير كناد ! عمر تو دراز باد و طالع تو قوی! ਰੱਬ ਤੈਨੂੰ ਧਨ ਦੌਲਤ ਬਖਸ਼ੇ ! ਰੱਬ ਕਰੇ ਉਸ ਦਾ ਅਖੀਰ ਨੇਕੀ ਵਿਚ ਹੋਵੇ। ਤੇਰੀ ਉਮਰ ਲੰਮੀ ਹੋਵੇ ਤੇ ਸਤਰਾ ਬੁਲੰਦ ! ३t ਫਾਰਸੀ ਵਿਚ ਕੁਝ ਖਾਸ ਮਸਦਰਾਂ ਦੀ ਵਰਤੋਂ ਖਾਸ ਤਰ੍ਹਾਂ ਦੀਆਂ ਵਾਕ-ਬਣਤਰਾਂ ਵਿਚ ਦੋਖਣ ਯੋਗ ਹੈ:- خواستن او می خواست که شمارا ببیند موهن و سوهن میخواستند که درین مکان بمانند ਉਹ ਤੁਹਾਨੂੰ ਮਿਲਣਾ ਚਾਹੁੰਦਾ ਸੀ ਮੋਹਨ ਅਤੇ ਸੋਹਨ ਚਾਹੁੰਦੇ ਸਨ ਕਿ ਇਸ ਮਕਾਨ ਵਿਚ ਰਹਿਣ ਮੈਂ ਤੁਹਾਨੂੰ ਇਕ ਹਫਾ ਦੇਦਾ ਚਾਹੁੰਦਾ ਹਾਂ। من می خواهم که شمارا هدیه بدهم درد میخواست که دود دزد دویدن میخواست ਚੋਰ ਭੱਜ ਜਾਣਾ ਚਾਹੁੰਦਾ ਸੀ। موهن میخواهد که آفتی بر سر تو بیارد ਮੋਹਨ ਤੇਰੇ ਸਿਰ ਕੋਈ ਮੁਸੀਬਤ ‘ਲਿਆਉਣਾ ਚਾਹੁੰਦਾ ਹੈ I ੬੧
Digitized by Panjab Digital Library | www.panjabdigilib.org
61