________________
گاہی بخشم احسان در حال مانگا ہی کز خوان بادشاہاں نعمت رسد گرا را ੨. ਕਦੀ ਕਦੀ ਇਹਸਾਨ ਦੀ ਨਜ਼ਰ (ਅੱਖਾਂ) ਨਾਲ ਮੇਰੀ ਹਾਲਤ ਵਲ ਵੇਖ, ਕਿਉਂਜੁ ਬਾਦਸ਼ਾਹਵਾਂ ਦੇ ਦਸਤਰਖਾਨ ਤੋਂ ਫ਼ਕੀਰ ਨੂੰ ਬੋਰ ਮਿਲਦੀ ਰਹਿੰਦੀ ਹੈ । ਭਾਵ, ਮੈਂ ਤੇਰੇ ਦਰ ਤੇ ਸਵਾਲੀ ਖੜਾ ਹਾਂ, ਤੂੰ ਮੈਨੂੰ ਆਪਣੇ ਇਸ਼ਕ ਦੀ ਡਿਖਿਆ ਬਖਸ਼ : من نے تو زندگانی خود را نمی پسندم کا سائیتی نباشد ہے دوستاں بقا را ੩. . ਮੈਂ ਤੇਰੇ ਬਗ਼ੈਰ ਆਪਣੇ ਜੀਵਨ ਨੂੰ ਪਸੰਦ ਨਹੀਂ ਕਰਦਾ, ਕਿਉਂਜੁ ਬਿਨਾਂ ਦੋਸਤਾਂ ਦੇ ਜਿਊਨ ਦਾ ਕੋਈ ਸਵਾਦ (ਆਰਾਮ) ਨਹੀਂ ਹੈ (ਇਸ਼ਕ ਬਗ਼ੈਰ ਜੀਉਣ ਦਾ ਕੀ ਸਵਾਦ ?) سلطان که خشم گیرد بر بندگان حضرت حکمش رسید و لیکن حدی بود بغارا ੪. ਜਦੋਂ ਬਾਦਸ਼ਾਹ ਨੂੰ ਆਪਣੀ ਕਚਹਿਰੀ ਦੇ ਨੌਕਰਾਂ ਤੇ ਕਰੋਧ ਚੜ੍ਹਦਾ ਹੈ ਤਾਂ ਉਹ ( ਸਜ਼ਾ ਲਈ) ਹੁਕਮ ਦਿੰਦਾ ਹੈ, ਪਰ ਉਸ ਦੀ ਸਖਤੀ ਦੀ ਕੋਈ ਹੋਂਦ ਵੀ ਹੁੰਦੀ ਹੈ । ਮਤਲਬ, ਵਿਛੋੜੇ ਦਾ ਦੰਡ ਹੁਣ ਮੁਕਣਾ ਚਾਹੀਦਾ ਹੈ 2 بانه ای در جان شیرین بیستان زمن غیرت دیگر چه برگ باشد. در این بی تو را درویش ਪ, ਵਾਪਸ ' ਜਾ ਤੇ ਮੇਰੀ ਪਿਆਰੀ ਜਾਣ ਨੂੰ ਆਪਣੀ ਖਿਦਮਤ ਵਿਚ ਲਾ ਲੈ । ਇਕ ' ਨੰਗੇ ਫਕੀਰ ਪਾਸ ਹੋਰ ਕੀ ‘ਸਾਮਾਨ ਹੋ ਸਕਦਾ ਹੈ (ਦੇਣ ਨੂੰ) ? ਭਾਵ ਮੇ - ਕੁਝ ਤੇਰੇ ਅਰਪਣ ਹੈ | 4 يارب تو آشنا را مهلت ده و سلامت چندان که باز میند دیدار آشنا را ੬. ਐ ਰੱਬ ! ਤੂੰ ਆਸ਼ਿਕ (ਵਾਕਿਫ ਨੂੰ (ਸਿੱਨੀ) ਫੁਰਸਤ ਅਤੇ ਸਲਾਮਤੀ ਦੇ ਕਿ ਉਹ ਮੁੜ ਉਸ ਪ੍ਰੀਤਮ ਦੇ ਦਰਸ਼ਨ ਕਰ ਸਕੇ । (ਸੰਜੋਗ ਲਈ ਪ੍ਰਾਰਥਨਾ ਹੈ। سعدی قلم به سختی وقت نیک بختی پس هر چه پیشت آید گردن بسته نظارا ੭. ਐਂ ਬਾਅਦੀ (ਰੱਬੀ) ਕਲਮ ਸਖਤੀ ਤੇ ਨੌਕਬਖੜੀ ਤੇ ਵਗ
Digitized by Panjab Digital Library | www.panjabdigilib.org
2