ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗਈ ਹੈ (ਭਾਵ ਤੇਰੀ ਕਿਸਮਤ ਵਿਚ ਦੁਖ ਸੁਖ' ਲਿਖ ਦਿਤਾ ਗਿਆ ਹੈ ਇਸ ਕਾਰਨ ਜੋ ਕੁਝ ਤੇਰੇ ਸਾਹਮਣੇ ਆਉਂਦਾ ਹੈ । ਉਸ (ਆਪਣੀ) “ਤਕਦੀਰ ਅਗੇ ਸਿਰ ਝੁਕਾ ਦੇ । (ਭਾਵ, ਹੁਕਮ ਮੰਨ ਹੋਵੇ ਪਰਵਾਨ ) 1 دلی که عاشق وصابر بود گرینگ است ز عشق تا به صبوری هزار فرسنگ است بریڈ ੮. ਦਿਲ ਜਿਹੜਾ ਆਸ਼ਕ ਵੀ ਹੈ ਤੇ ਸਬਰ ਵੀ ਕਰਦਾ ਹੈ, ਉਹ ਸ਼ਾਇਦ ਪਥਰ ਹੈ । (ਕਿਉਂਜੁ) ਇਸ਼ਕ ਤੌਂ ਸਬਰ ਤੱਕ ਦੋਹਾਂ ਦਾ ਫਾਸਲਾ ੧੦੦੦ ਕੋਹ ਹੈ । ਭਾਵ, ਇਸ਼ਕ ਵਿਚ ਸਬਰ ਨਹੀਂ ਹੋ ਸਕਦਾ । (ਫਰਸੰਗ ਸਾਡੇ ਤਿੰਨ ਮੀਲ ਦਾ ਹੁੰਦਾ ਹੈ) । که صبر در راه عشق آبگیشه سنگ است دران طریقیت ملامتنم مکنید . ੯. ਐ 'ਸੂਫੀ-ਪੰਧ ਦੇ ਭਰਾਵੋ ! ਮੈਨੂੰ ਦੋਸ਼ ਨਾ ਦਿਓ ਕਿਉਂਜੁ ਇਸ਼ਕ ਦੇ ਰਸਤੇ ਵਿਚ ਸਬਰ ਇਸ ਤਰ੍ਹਾਂ ਹੈ ਜਿਵੇਂ ਖਬਰ ਤੇ ਸ਼ੀਸ਼ਾ । ਭਾਵ ਦੋਵੇਂ ਇਕਠੇ ਨਹੀਂ ਰਹਿ ਸਕਦੇ । (ਇਸ਼ਕ ਰੂਪੀ ਖਬਰ ਨਾਲ ਠੋਕਰ ਖਾ ਕੇ ਸਬਰ ਰੂਪੀ ਸ਼ੀਸ਼ੇ ਨੇ ਅਵਸ਼ ਟੁਟਣਾ ਹੀ ਹੈ) । 3 چه تربیت شنوم یا چه مصلحت باشد مرا که چشم به ساقی و گوش بر چنگ است ੧੦, ਮੈਂ ਕੀ ਸਿਖਿਆ ਸੁਣਾਂ ? ਜਾਂ ਕੀ ਲਾਭ ਹੋ ਸਕਦਾ ਹੈ ਮੈਨੂੰ, ਜਿਸ ਦੀਆਂ ਕਿ ਅੱਖਾਂ ‘ਸਾਕੀ ਤੇ ਲਗੀਆਂ ਹੋਇਆਂ ਹਨ ਤੇ ਕੰਨ ਸਤਾਰ ਤੇ ਗੁੰਡੇ ਹੋਏ ਹਨ । ਮਤਲਬ—ਰੱਬੀ ਸ਼ਰਾਬ ਦੇ ਪਿਆਕਾਂ ' ਤੇ ਕੀਰਤਨ- ਰਸੀਆਂ ਨੂੰ ਸ਼ਰਹ ਤੇ ਚਲਣ ਦੀ ਪ੍ਰੇਰਨਾ ਨਹੀਂ ਪੋਂਹਦੀ । ‘ਸਾਕੀ ਸ਼ਰਾਬ ਖਲਾਣ ਵਾਲੇ ਨੂੰ ਕਹਿੰਦੇ ਹਨ। ਮੁਸਲਮਾਨੀ ਸ਼ਰਹ ਜਾਂ ਮਰਯਾਦਾ ਵਿਚ ਰਾਗ ਤੇ ਸ਼ਰਾਬ ਦੋਵੇਂ ਵਿਵਰਜਤ ਹਨ, ਪਰ ਸੂਫ਼ੀਆਂ ਲਈ ਟੇਕ ਜਾਂ ਆਸਰਾ ? دگر بخفیہ نے بایدم شراب شماع که نام تیک در آئین عاشقی تنگ است ੧੧. ਫੇਰ ਮੈਂ ੫ ਕੋ ਸ਼ਰਾਬ ਤੇ . ਸੰਗੀਤ ਵਿਚ ਨਹੀਂ ਲਗਾਂਗਾ ਕਿਉਂ ਜੁ ਨੇਕ ਨਾਂ ਆਯੋਕੀ ਦੇ ਰਸਤੇ ਵਿਚ ਧਰਮ ਦਾ ਕਾਰਨ ਹੈ । ਭਾਵ, ਆਸ਼ਕ ਨੂੰ ਦਿਖਾਵਾ ਤੇ ਪਾਰਸਾਈ ਨਹੀਂ ਬਣਦੀ। ३

Digitized by Panjab Digital Library | www.panjabdigilib.org

3