ਸਮੱਗਰੀ 'ਤੇ ਜਾਓ

ਪੰਨਾ:ਫ਼ਾਰਸੀ ਅਮੋਜ਼.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

14 3 بیاد گار کسی دای نسیم و صبا گرفته ایم چه عامل ایک بیو در رینگ است که باید دامن ੧੨. ਕਿਸੇ ਦੀ ਯਾਦ ਵਿਚ ਅਸਾਂ ਨਸੀਮ (ਸੁਗੰਧੀ ਭਰੀ ਮਿੱਠੀ at 18 ? fagifa rat is fed (naa Jet of | Be ਸਾਡੀ ਮਿਲਣ ਦੀ ਇੱਕ ਪੂਰੀ ਹੁੰਦੀ ਨਹੀਂ ਦਿਸਦੀ। (ਕੁਝ ਵੀ ਨ ਹੋਣਾ- ... 3 نظیم رفته کا را که س برو بنام بیا که ما سر انداختیم اگر نیک است جنگ به هشتم ਜਾਵੇਗਾ ? (ਇਹ ਸੁਨੇਹਾ) ਕਿ ਆ ! ਜੇ ਤੂੰ ਲੜਾਈ ਤੇ ਤੁਲਿਆ ਹੋਇਆ علامت از دل سعدی فرو نشوید عشق شاہی از حبشی کے رود که خود رنگ است ੧੪. ਨਿੰਦਾ ਸਾਅਦੀ ਦੇ ਦਿਲ ਤੋਂ ਇਸ਼ਕ ਨੂੰ ਨਹੀਂ ਮਿਟਾ ਸਕਦੀ। ਹਬਸ਼ੀ ਦੀ ਕਾਲਖ ਕਿਵੇਂ ਜਾ ਸਕਦੀ ਹੈ ਜਿਹੜਾ ਕਿ ਇਕ ਕੁਦਰਤੀ ਰੰਗ ' ਹੈ ? ਭਾਵ, ਇਸ਼ਕ ਕਰਨਾ ਮਨੁੱਖ ਦਾ ਕੁਦਰਤੀ ਸੁਭਾਉ ਹੈ, ਇਹ ਬਦਲਿਆ Ar Har 3 2 رفته بود که سن تو در جهان انداخت که یک دم از تو نظر برای توان انداخت ੧੫, ਕੀ ਪੁਆੜਾ ਹੈ ਜਿਹੜਾ ਕਿ ਤੇਰੇ ਹੁਸਨ ਨੇ ਦੁਨੀਆਂ ਵਿਚ ੩ ਕਰ ਦਿਤਾ ਹੈ । ਇਕ ਘੜੀ ਲਈ ਵੀ ਤੇਰੇ ਮੁਖੜੇ ਤੋਂ ਨਜ਼ਰ ਨਹੀਂ ਹਟਾਈ ਜਾ ਸਕਦੀ । (ਸੁੰਦਰਤ ਦੀ ਖਿਚ ਦਾ ਜਾਦੂ !) 2 بلائی غمزه نا مہربان خو خواردت به خون که در دل ویران در راه اندات . چه ਦਿਆਲੂ ਮਿਤਰਾਂ ਦੇ ਦਿਲਾਂ ਨੂੰ ਕਿਵੇਂ ਲਹੂ ਦੇ ਘਾਣ ਕਰ ਦਿਤਾ। ਇਨ੍ਹਾਂ Rai & Mra Har fanaa fifu ز عقل و عافیت آن روز برکران ماندم که روزگار حدیث تو در میان انداخت ੧੭. ਮੇਰੀ ਅਕਲ ਅਤੇ ਆਰਾਮ ਉਸੇ ਦਿਨ ਲੁੱਟੇ ਗਏ, ਜਿਸ ਦਿਨ

Digitized by Panjab Digital Library | www.panjabdigilib.org

4