ਪੰਨਾ:ਫ਼ਿਲਮ ਕਲਾ.pdf/5

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਬੈਠੇ ਅੰਗਰੇਜ਼ੀ ਸਿਖ ਕੇ ਹਜ਼ਾਰਾਂ ਰੁਪੈ ਕਮਾਓ

ਛੇ ਰੁਪੈ ਵਿਚ ਮੈਟ੍ਰਿਕ ਪਾਸ

ਦੁਨੀਆਂ ਦੇ ਹਰ ਹਿਸੇ ਵਿਚ ਅੰਗਰੇਜ਼ੀ ਬੋਲੀ ਜਾਂਦੀ ਹੈ । ਕਾਰ-ਵਿਹਾਰ, ਬੋਲ-ਚਾਲ, ਚਿੱਠੀ ਚਪੱਠੀ ਆਦਿ ਵਿਚ ਅੰਗਰੇਜ਼ੀ ਦਾ ਬੋਲ ਬਾਲਾ ਹੈ, ਅਸਾਂ ਨਵੀਂ ਤੇ ਸੁਖੈਨ ਪੁਸਤਕ 'ਇੰਗਲਿਸ਼ ਗਾਈਡ' ਪੰਜਾਬੀ ਵਿਚ ਛਪੀ ਹੈ ਏ. ਬੀ. ਸੀ. ਤੋਂ ਲੈ ਕੇ ਅੰਗਰੇਜ਼ੀ ਵਿਚ ਬੋਲ ਚਾਲ, ਗਾਮਰ, ਲੈਟਰ, ਐਸਜ਼ ਬਹੁਤ ਚੰਗੇ ਢੰਗ ਨਾਲ ਸਿਖਾਏ ਗਏ ਹਨ, ਮਮੂਲੀ ਪੜ੍ਹਿਆ ਹੋਇਆ ਆਦਮੀ ਵੀ ਇਸ ਦੇ ਅਭਿਆਸ ਨਾਲ ਕੁਝ ਦਿਨਾਂ ਵਿਚ ਹੀ ਅੰਗਰੇਜ਼ੀ ਪੜ ਲਿਖ ਤੋਂ ਬੋਲ ਸਕਦਾ ਹੈ । ਦਸਵੀਂ ਦਾ ਇਮਤਿਹਾਨ ਦੇਣ ਵਾਲੇ ਹਜ਼ਾਰਾਂ ਮੰਡ ਕੁੜੀਆਂ ਇਸ ਅਕਲੀ ਪੁਸਤਕ ਦੀ ਸਹਾਇਤਾ ਨਾਲ ਪਾਸ ਹੋ ਗਏ ਹਨ । ਛੇਤੀ ਮੰਗਵਾ ਕੇ ਲਾਭ ਉਠ ਓ । ਸਫੇ ਚਾਰ ਸੌ ਮੁਲ ਕੇਵਲ ਛੇ ਰੁਪੈ । ਡਾਕ ਖਰਚ ਮੁਆਫ ।

'ਹਿੰਦੀ ਅੰਗਰੇਜ਼ੀ ਗਾਈਡ' ਤੇ ਉਰਦੂ ਅੰਗਰੇਜ਼ ਗਾਈਡ ਦੀ ਕੀਮਤ ਵੀ ਛੇ ਰੁਪੈ ॥

'ਅੰਗਰੇਜ਼ੀ ਪੰਜਾਬੀ ਵੱਡੀ ਡਿਕਸ਼ਨਰੀ' ਮੁੱਲ ਅੱਠ ਰੁਪੈ ।

ਨਵੀਨ ਪੰਜਾਬੀ ਅੰਗਰੇਜ਼ੀ ਪੱਤਰ ਮੁੱਲ ਤਿੰਨ ਰੁਪੈ । ਅੱਜ ਹੀ ਚਿੱਠੀ ਲਿਖ ਕੇ ਛੇ ਰੁਪੈ ਦੀ ਉਪਰ ਕਤ ਪੁਸਤਕ ਮੰਗਵਾਓ ।

ਮੰਗਵਾਉਣ ਦਾ ਪਤਾ :--

ਮੈਨੇਜਰ-ਫੁਲਝੜੀ ਬੁਕ ਏਜੰਸੀ,

ਹਾਲ ਬਾਜ਼ਾਰ, ਅਮ੍ਰਿੰਤਸਰ ।