ਇਹ ਸਫ਼ਾ ਪ੍ਰਮਾਣਿਤ ਹੈ
ਵੀ.ਪੀ. ਰਾਹੀਂ ਕਿਤਾਬਾਂ ਮੰਗਵਾਓ !
ਜਦੋਂ ਵੀ ਤੁਹਾਨੂੰ ਕਿਸੇ ਕਿਤਾਬ ਪੰਜਾਬੀ,ਹਿੰਦੀ,ਅੰਗਰੇਜ਼ੀ ਜਾਂ ਉਰਦੂ ਵਿਚ ਅਥਵਾ ਨਾਵਲ,ਨਾਟਕ,ਇਤਿਹਾਸਕ,ਧਾਰਮਿਕ ਟੈਕਨੀਕਲ ,ਜੋਤਸ਼ ,ਹਿਕਮਤ , ਕਵਿਤਾ, ਲੋਕ ਗੀਤ, ਧਾਰਮਿਕ ਗਰੰਥ, ਡਾਇਰੀਆਂ, ਜੰਤਰੀਆਂ, ਗੁਟਕੇ,ਪੋਥੀਆਂ ਆਦਿ ਦੀ ਲੋੜ ਪਵੇ,ਸਾਨੂੰ ਚਿੱਠੀ ਪਾ ਦਿਉ। ਹਰੇਕ ਕਤਾਬ ਤੁਹਾਨੂੰ ਘਰ ਬੈਠ ਡਾਕ ਰਾਹੀ ਪੁਜ ਜਾਵੇਗੀ। ਕੀਮਤ ਰਿਆਇਤ ਮਾਲ ਤੁਹਾਡੇ ਲਿਖ ਮੂਜਬ ਭੇਜਾਂਗੇ। ਫੌਜੀ ਵੀਰ ਤੇ ਪ੍ਰਦੇਸਾਂ ਵਿਚ ਬੈਠੇ ਸਜਣ ਸਾਡੀ ਸੇਵਾ ਤੋਂ ਲਾਭ ਉਠਾਉਣ। ਕਿਤਾਬਾ ਤੋਂ ਬਿਨਾ ਕੋਈ ਹੋਰ ਚੀਜ਼ ਜਾਂ ਸੁਗਾਤ ਮੰਗਵਾਉਣ ਲਈ ਰਕਮ ਪੇਸ਼ਗੀ ਮਨੀਆਰਡਰ ਰਾਹੀਂ ਪੁਜਣੀ ਜਰੂਰੀ ਹੈ। ਸਾਡਾ ਪਤਾ :-
ਫੁਲਝੜੀਬੁਕ ਏਜੰਸੀ-ਹਾਲ ਬਾਜ਼ਾਰ ਅੰਮ੍ਰਿਤਸਰ
ਪੰਜਾਬੀ ਗੀਤਾਂ ਦੀਆਂ ਨਵੀਆਂ ਕਿਤਾਬਾਂ
ਝੂਮਦਾ ਪੰਜਾਬ | ੩) | ਮੁਟਿਆਰਾਂ ਦੇ ਗੀਤ | ੩) |
ਨੱਚਦਾ ਪੰਜਾਬ | ੩) | ਨਖਰਾ ਗੋਰੀ ਦਾ | ੩) |
ਰੰਗ ਰੰਗੀਲੇ ਗੀਤ | ੩) | ਗੋਰੀ ਦੀਆਂ ਝਾਂਜਰਾਂ | ੩) |
ਮੈਂ ਮਾਝੇ ਦੀ ਜੱਟੀ | ੩) | ਰੰਗੀਲਾ ਜੋਬਨ | ੩) |
ਗਿੱਧੇ ਵਿਚ ਨੱਚ ਕੁੜੀਏ | ੩) | ਪੰਜਾਬ ਦੀਆਂ ਬੋਲੀਆਂ | ੩) |
ਹੜ੍ਹ ਜੋਬਨ ਦਾ | ੩) | ਲੋਕ ਗੀਤ | ੩) |
ਪੰਜਾਬ ਦਾ ਭੰਗੜਾ | ੩) | ਰਸੀਲਾ ਪੰਜਾਬ | ੩) |
ਮੌਲੀ ਤੇ ਮਹਿੰਦੀ | ੩) | ਦੀਪ ਦੇ ਗੀਤ | ੩) |
ਮੰਗਵਾਉਣ ਦਾ ਪਤਾ-
ਫੁਲਝੜੀ ਏਜੰਸੀ-ਹਾਲ ਬਾਜ਼ਾਰ ਅੰਮ੍ਰਿਤਸਰ