ਪੰਨਾ:ਫੁਟਕਲ ਦੋਹਰੇ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩)

ਬੀਰ ਬਟਾਊ ਮੈਂ ਕਹੋਂ ਸੁਨੀ ਮਾਰੀ ਬਾਤ ॥
ਕਹੀਂ ਹਮਾਰੇ ਮੀਤਕੋ ਤੁਮ ਬਿਨ ਕਛੁ ਨ ਸੁਹਾਤ॥੧੧੦॥
ਸਜਨ ਸੰਦੇਸਾ ਦੇਹੀ ਗਿਰੀ ਮੂਰਛਾ ਖਾਇ॥
ਤਨਮਨਕੀ ਸਧ ਨਾ ਰਹੀ ਬਚਨ ਨੇ ਭਾਖਯੋਜਾਇ॥੧੧੧॥
ਕਹੀਂ ਹਮਾਰੇ ਮੀਤ ਕੋ ਬਾਟ ਬਾਟ ਕੇ ਲੋਗ ॥
ਤੁਮ ਬਿਨ ਚੈਨ ਨ ਹੋਤਮੋਹ ਬ੍ਰਿਹੇਂਲ ਗਯੋਬਡਰੋਗ॥੧੧੨॥
ਸੁਪਨੇ ਮੇਂ ਸਾਜਨ ਮਿਲੇ ਰਹੈ ਹੈਨ ਰਿਦ ਸੋਇ ॥
ਜਾਗੀ ਤਬ ਸੁਪਨਾ ਭਯਾ ਹੋਸ ਕਰ ਦੀਨਾਰੋਇ ॥੧੧੩॥
ਸੁਪਨੇ ਮੇਂ ਸਾਜਨ ਮਿਲਯੋ ਕੀਨੋ ਅਧਿਕ ਸਨੇਹ ॥
ਜਬ ਉਠਤੀ ਤਬ ਕੁਛ ਨਹੀਂ ਪੜੀਇਕੇਲੀਦੇਹ॥੧੧੪॥
ਜਹਿ ਜਹਿ ਦੇਖਯੋ ਨੈਨ ਤਵ ਰੰਗ ਰਾਗ ਸੁਖਚੈਨ ॥
ਬਿਹਰੋਂ ਬਿਛੋੜੇ ਮੀਤਕੇ ਪੜਤ ਨਹੀਂ ਚਿਤ ਚੈਨ॥੧੧੫॥
ਪ੍ਰੀਤਮ ਹਮਰੇ ਦੰਦਸਮ ਹਮਰੇ ਨੈਨ ਚਕੋਰ ॥
ਦੂਰ ਬਸਤ ਚਿਤਵੋਂ ਨਿਕਟ ਲਗੀ ਪ੍ਰੇਮਕੀ ਡੋਰ ॥੧੧੬।
ਸਾਜਨ ਤੁਮ ਹੋ ਦੀਵਰਾ ਹਮ ਤਵ ਭਏ ਪਤੰਗ ॥
ਤਨ ਮਨ ਅਪਨਾ ਜਾਰਹੋਂ ਤਕ ਨ ਮੋੜੋਂ ਅੰਗ ॥੧੧੭॥
ਸਾਜਨ ਹਮਰੋ ਸੂਰ ਸਮ ਹਮਕੋ ਚਕਵੇ ਜਾਨ ॥
ਪੇਮ ਡੋਰ ਤੁਮ ਸੋਂ ਲਗੀ ਜਾਨਤ ਸਕਲ ਜਹਾਨ॥੧੧੮॥
ਪ੍ਰੀਤਮ ਕੋ ਮੁਖ ਕਵਲ ਹੈ ਹਮਰੋ ਮਨ ਤਿਹ ਮੋਰ ॥
ਕਿਤਕ ਬੰਦ ਛਾਡਤ ਨਹੀਂ ਤਜੋਂ ਨ ਤੁਮਰਾਠੌਰ ॥੧੧੯॥
ਪ੍ਰੀਤਮ ਪਾਤੀ ਪ੍ਰੇਮ ਕੀ ਲਿਖੀ ਸੁਧਾਰ ਬਿਚਾਰ ॥
ਰਾਤਦਿਨੇ ਚਿਤਵਤ ਰਹੋਂ ਮੂਰਤ ਮਦਨ ਮੁਰਾਰ ॥੧੨੦