ਪੰਨਾ:ਫੁਟਕਲ ਦੋਹਰੇ.pdf/3

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੩)

ਦੋਃ॥ਪ੍ਰੀਤਮ ਕੀ ਰੱਖਯਾ ਕਰੇਂ ਸ਼ੰਕਰ ਗੌਰ ਗਨੇਸ ॥
ਇੰਦ੍ਰ ਵਰਨ ਕੁਬੇਰ ਸਭ ਜਲ ਅਰ ਅਰਨਿ ਦਿਨੇਸ਼ ॥
ਸਾਜਨ ਕੀ ਰਖਿਆ ਕਰੈਂ ਸ੍ਰੀ ਜਗਦੀਸ਼ ਮੁਰਾਰ ॥
ਹਮਰੀ ਯਹੈ ਅਸੀਸ ਹੈ ਕੀਜੋ ਮੌਜ ਬਹਾਰ ॥੧॥
ਪਗਤੁਮ ਆਵਤ ਨਿਰਖ ਹੂੰ ਲਾਂਬੀ ਨਾਰ ਪਸਾਰ ॥
ਕਿਤ ਵਲ ਨਜਰ ਨਆਵਈ ਨ ਉਰਵਾਰ ਨਾ ਪਾਰ ॥੨॥
ਪ੍ਰੀਤਮ ਕੋ ਆਵਤ ਕਹੈਂ ਸੋਤੋ ਹਮਰੇ ਪ੍ਰਾਣ॥
ਜਬ ਘਰ ਆਵੈਂ ਮੀਤ ਜੀ ਹੋਇ ਬਿਰਹੋਂ ਕੀ ਹਾਨ॥੩॥
ਮਾਥਾ ਤੁਮਰਾ ਚੰਦ੍ਰਮਾਂ ਹਮਰੇ ਨੈਨ ਚਕੋਰ ॥
ਐਸੀ ਕਿਰਪਾ ਕਬ ਕਰੋ ਮਿਲ ਬੈਠੇਂ ਇਕ ਠਉਰ ॥੪॥
ਸਰਵਰ ਕੋ ਹੰਸਾ ਜਪੈ ਗਿਰਵਰ ਜਪਤੇ ਮੋਰ॥
ਹਮ ਤੁਮ ਕੋ ਐਸੇ ਜਪੇਂ ਜੈਸੇ ਦੀ ਚਕੋਰ ॥੫॥
ਕੋਇਲ ਤਰਸਤ ਅੰਬ ਕੋ ਚਾਤ੍ਰਿਕ ਤਰਸਤ ਨੀਰ ॥
ਹਮ ਤਰਸਤ ਤੁਮ ਦਰਸਕੋ ਪ੍ਰਾਨ ਧਰਤ ਨਹੀਧੀਰ ॥੬।
ਪ੍ਰੀਤਮ ਤੁਮਰੇ ਦਰਸ ਬਿਨ ਸੂਕਾ ਸਗਲ ਸਰੀਰ ॥
ਪਾਪੀ ਨੈਨ ਨ ਸੂਕਤੇ ਭਰ ਭਰ ਆਵੈਂ ਨੀਰ ॥੭॥
ਤਨ ਤੜਫਤ ਤੁਮ ਮਿਲਨ ਕੌ ਦਰਸਨ ਤਰਸੈਂ ਨੈਨ ॥
ਮਾਲਾ ਤੁਮਰੇ ਨਾਮ ਕੀ ਫੇਰਤ ਹੌਂ ਦਿਨ ਰੈਨ ॥੮॥
ਸਸਿ ਚਕੋਰ ਸੂਰਜ ਕਵਲ ਚਾਤ੍ਰਿਕ ਘਨ ਕੀ ਪਯਾਸ ॥
ਪ੍ਰਾਨ ਹਮਾਰੇ ਬਸਤ ਹੈਂ ਸਦਾ ਤੁਮਾਰੇ ਪਯਾਸ ॥੯॥
ਮਾਯਾ ਮੈਂ ਤੁਮ ਰਮ ਰਹੇ ਛੱਡ ਗਏ ਪਰਦੇਸ॥
ਕਛੁ ਤੁਮਾਰੇ ਯਾਦ ਨਹੀਂ ਹਮ ਰਹਿਤੇ ਦੁਇ ॥ ੮