ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੈਮਰੇ ਦੇ ਹਿੱਸੇ
ਕੈਮਰੇ ਦੀ ਲੋੜ ਹੈ ਕਿ ਉਸ ਵਿੱਚ ਪਈ ਫ਼ਿਲਮ ਉੱਤੇ ਰੋਸ਼ਨੀ ਨੂੰ ਸਹੀ ਮਿਕਦਾਰ ਵਿੱਚ ਤੇ ਸਹੀ ਸਮੇਂ ਲਈ ਸੁੱਟਿਆ ਜਾਵੇ ਤਾਂ ਜੋ ਫੋਟੋ ਸਹੀ ਤੇ ਸਪੱਸ਼ਟ ਆਵੇ। ਸਿਰਫ਼ ਏਨੀ ਹੀ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਕੈਮਰੇ ਵਿਚ ਹੇਠ ਲਿਖੇ ਅਨੁਸਾਰ ਕੰਟਰੋਲ ਲਗਾਏ ਜਾਂਦੇ ਹਨ:
10