ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੇ ਉਸ ਦੇ ਕਹੇ ਅਨੁਸਾਰ ਕਰ ਦਿੱਤਾ।

"ਕਰ ਖੰਨੀਆਂ ਮੰਨੀਆਂ।"
ਜੱਟੀ ਨੇ ਕਰ ਦਿੱਤੀਆਂ।
"ਭਰ ਲੱਸੀ ਦਾ ਛੰਨਾ।"
ਉਹਨੇ ਭਰ ਦਿੱਤਾ।

ਰੋਟੀਆਂ ਖਾ ਖਾ ਕੇ ਕਹਿੰਦਾ, "ਫੜ ਯਾਰਾਂ ਦੀ ਪਛ ਟੁਕੜਾ ਥਹਿ ਕੀਤਾ।"

ਜੱਟ ਨੇ ਗਿੱਦੜ ਦੀ ਪੂਛ ਫੜੀ ਤੋਂ ਆਪਣੇ ਘੱਗਰੇ ਵਿੱਚ ਲਕੋਈ ਪਰੈਣੀ ਕੱਢ ਕੇ ਉਸ ਨੂੰ ਕੁੱਟਣ ਲੱਗ ਪਿਆ। ਇੰਨਾ ਕੁੱਟਿਆ, ਇੰਨਾ ਕੁੱਟਿਆ ਕਿ ਉਹ ਸੁਚ ਕੇ ਭੜੋਲਾ ਬਣ ਗਿਆ ਤੇ ਉਥੋਂ ਫਿਰ ਸਦਾ ਲਈ ਭੱਜ ਗਿਆ।

136