ਪੰਨਾ:ਬਾਦਸ਼ਾਹੀਆਂ.pdf/103

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਵੇਂ ਫਲਾਹੁਣੀ ਦੇ ਕੇ ਤਿੰਨਾਂ, ਟੁਕੜੇ ਉਸ ਨੂੰ ਕੀਤਾ ਮਾਸ ਓਸ ਦਾ ਹਸ ਹਸ ਖਾਧਾ ਮਜ਼ਾ ਕਈ ਦਿਨ ਲਤਾ ਭਲਿਆਂ ਈ ਚਲਾਕ ਯਾਰ ਹਨ ਇਵੇਂ ਫੁਲਾ ਕੇ ਖਾਂਦੇ ਜਯੋਂ ਲੰਬੜ ਨੇ ਕਾਂਸੀ ਠਗਿਆ, ਤਿਉਂ ਹਨ ਠੱਗ ਲਿਜਾਂਦੇ ਭਲੇ ਲੋਕ ! ਖ਼ਬਰਦਾਰ ਨਾ ਵਿਚ ਫੁਲਾਹੁਣੀ ਆਣਾ ਜੜਾ ਕਰੇ ਖ਼ੁਸ਼ਾਮਦ · ਉਸ ਤੋਂ ‘ਸੁਥਰੇ ਸਮ ਨਸ ਜਾਣਾ | ਕੁੱਤੇ ਦਾ ਕੁੱਤਾ ਵੇਰੀ ਇਕ ਸੰਤ ਨੇ ਬਾਸੀ ਰੋਟੀ, ਇਕ ਕੁਤੇ ਨੂੰ ਪਾਈ ਉਸਨੇ ਖੁਸ਼ ਹੋ ‘ਬੈਂਕਸ' ਕਰਨ ਨੂੰ ਫੁਲ ਕੇ ਪੂਛ ਹਿਲਾਈ ਓਵੇਂ ਹੋਰ ਕੁੱਤਾ ਇਕ ਕਿਧਰੋਂ ਭੱਜਾ ਭੱਜਾ ਆੜਾ ਭੁੱਖ ਲਗੀ ਸੀ ਉਸ ਨੂੰ ਡਾਢੀ, ਰੋਟੀ ਨੂੰ ਮੂੰਹ ਪਾਯਾ ਪਹਿਲਾ ਕੁੱਤਾ, ਭਉਂ ਭਉਂ ਕਰਕੇ ਉਸ ਨੂੰ ਵਢਣ ਲੱਗਾ ਉਸ ਨੇ ਭੀ ਅੱਗੇ ਦੰਦ ਕੱਢੇ, ਭੁੱਲਾ ਪਿੱਛਾ ਅੱਗ ਲਹੂ ਲੁਹਾਣ ਹੋਏ ਲੜ ਦੇਵੇਂ, ਸਾਹ, ਸਤ, ਸ਼ਕਤੀ ਮੁੱਕੀ ਵਾਂਗ ਮੁਰਦਿਆਂ ਡਿਗ ਪੈ ਆਖ਼ਰ ਤਾਕਤ ਰਹੀਨ ਉੱਕ ਰੋਟੀ ਡਿੱਗੀ ਕਾਂ ਨੇ ਵੇਖੀ, ਆਯਾ ਮਾਰ ਉਡਾਰੀ “ਕਾਂ ਕਾਂ ਕਰਕੇ ਨਿਜ ਬਰਾਦਰੀ ਸੱਦ ਲਈ ਉਸ ਸਾਰੀ ਰਲ ਕੇ ਖਾਣ ਲਗੇ ਕਾਂ ਰੋਟੀ, ਕੁਤੇ ਤਰਸਣ-ਰੋਵਣ ਹਰ ਇਕ ਚੰਦ ਕਲੇਜੇ ਵੱਜੇ, ਤੜਫਣ, ਛਾਵੇ ਹੋਵਣ ਵੇਖ ਦੁਰਦਸ਼ਾ, ਕਾਵਾਂ ਤਾਈਂ ਖਿੜ ਖਿੜ ਹਾਸਾ ਆਵੇ ਉਸ ਦਾ ਹਾਲ ਇਹ ਹੀ ਹੁੰਦਾ, ਜੋ ਨ ਵੰਡ ਕੇ ਖਾਵੇ ਸੋਚ ਫਰਾਂਸਬਰੇ ਨੂੰ “ਲ ਕਿਉਂ ਨਹੀਂ ਸਿਖ ਲੈਂਦੇ ? ਵਜੋਂ ਕਤਿਆਂ ਸਮ ਆਪਣੇ ਵੀਰਾਂ ਨੂੰ ਵੱਢਣ ਨੂੰ ਪੈਂਦੇ ? “ਕਾਂ ਨੂੰ ਇਕ ਬੁਰਕੀ ਜੇ ਲੱਭੇ ਫੌਰਨ ਸ਼ੋਰ ਮਚਾਵੇ ਦਸ ਵੀਹ ਵੀਰ ਕਰ ਲਵੇ ਕੱਠੇ, ਵੰਡ ਕੇ ਬੁਰਕੀ ਖਾਣੇ ‘ਕਦੀ ਜੇ ਕੋਈ ਕਾਂ ਨੂੰ ਮਾਰੇ, ਕੱਠੇ ਹੋਣ ਹਜ਼ਾਰਾਂ | - ੭੫ - Digitized by Panjab Digital Library / www.panjabdigilib.org