ਪੰਨਾ:ਬਾਦਸ਼ਾਹੀਆਂ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਵਰਨਾ ਮੈਂ ਤਾਂ ਦੋ ਨਡਿਆਂ ਸੰਗ, ਜਗੁ ਤੇ ਹੁਕਮ ਚਲਾਂਦੀ ਹi ਰਾਜੇ ਰੰਕ, ਯੋਗੀਆਂ ਤਾਈਂ ਪਾ ਕੇ ਨੱਥ ਨਚ · ਦੀ ਹਾਂ ਮੋਹਰਬਾਨ ਜਦ ਬਣਾਂ ਕਿਸੇ ਤੇ, ਹਿੱਕ ਤੇ ਠੋਕਰ ਲਾ ਦੇਵ “ਯਾਨੀ ਭਰ ਹੰਕਾਰ ਓਸ ਵਿਚ ਸਿਰ-ਛਾਤੀ ਅਕੜਾ ਦੇ ਓਹ ‘ਫ਼ਿਰੌਨ’ ਦਾ ਬਾਪੂ ਬਣ ਕੇ, ਲਖ ਲਖ ਪਾਪ ਕਮਾਂਦਾ ਹੈ । ਜੁਲਮ ਫ਼ਜ਼ੂਲੀ, ਹੈਂਕੜ ਕਰ ਕਰ, ਬਦ-ਖ਼ਾਤੇ ਗਿਰ ਜਾਂਦਾ ਹੈ। ‘ਮ ਉਸ ਨੂੰ ਤਜ, ਜਾਂਦੀ ਵਾਰੀ, ਪਿਠ ਵਿਚ ਠੋਕਰ ਦੀ ਹਾਂ “ਯਾਨੀ ਉਸ ਦਾ ਲਕ ਤੋੜ ਕੇ, ਸਾਰੀ ਉਮਰ ਰੁਆਦੀ ਹੋ “ਮਰੇ ਦੁਹਾਂ ਨੁਡਿਆਂ ਤੋਂ ਸਭ ਜੰਗ, ਦੋਵੇਂ ਚਕੀਆਂ ਝਾਂਦਾ ਹੈ ਮੈਂ ਆਵਾਂ ਤਾਂ ਪਾਪੀ ਬਣਦਾ, ਮੈਂ ਜਾਵਾਂ ਤਾਂ ਰੋਂਦਾ ਹੈ ਮਰੇ ਚੋਂ ਚਲੇ-ਨਾਜ਼ ਜਿਨਾਂ ਦੀ ਨਜ਼ਰ ਵਿਚ ਨਾ ਜਚਦੇ ਨੇ । ਆਪਾਂ ਸਣ ਏ ਉਪਮਾ ਭੀ ਖ਼ਾਮੋਸ਼ ਰਹੇ ਤੇ ਮਸਤ ਰਹੇ, ਲੌਡੀ ਨਾਲ ਭਲਾ ਕਯੋਂ ਕੁਈਏ ? ਉਦੇ ਰਹੇ ਯਾ ਅਸਤ ਰਹੇ !

ਅਸਲ ਤੇ ਜ਼ਾਤੀ

ਅਰਬੀ ਕਾਫ਼ਰ ਦੰਦ ਪੀਸ ਕੇ ਵਾਰ ਕਰਨ ਨੂੰ ਆਯਾ ਹਜ਼ਰਤ ਅਲੀ ਸ਼ੇਰ ਸਮ ਉਛਲੇ ਮਾਰੂ ਵਾਰ ਬਚਾਯਾ ਬਿਜਲੀ ਵਾਂਗ ਦੁਇ ਭਲਵਾਰਾਂ ਚਮਕਣ ਬਰਕਣ ਲਗੀਆਂ ਜਿਵੇਂ ਮੌਤ ਦੇ ਦੁ ਹਾਂ ਥਣਾਂ 'ਚੋਂ ਜ਼ਹਿਰੀ ਧਾਰਾਂ ਵਗੀਆਂ ਤੇਗ਼ਜ਼ਨੀ ਵਿਚ ਦੋਏ ਤੇਜ਼ ਸਨ, ਵਾਹਵਾ ਹੁਨਰ ਦਿਖਾਏ, ਘਾਉ ਤੇ ਹੱਥ ਪਲੱਥੇ ਸਾਰੇ ਦੁਹਾਂ ਮੁਕਾਏ ਜ ਇਕ ਮਾਰ ਤੇਗ-ਤਮਾਚਾ ਦੁਆ ਲ ਤੇ ਰੋਕੇ ਉਛਲ, ਭਵੋ, ਪੈਂਤੜਾ ਬਦਲੇ, ਵਾਰ , ਕਮਰ ਤੇ ਰੋਕੇ ਅਗੋਂ ਉਸ ਨੂੰ ਰੋਕ ਵਿਰੋਧੀ ਸਿਰ ਤੇ ਤੇਗ ਚਲਾਵੇ ਦਾ ਸਾਫ਼ ਬਚਾ ਕੇ ਸਿਰ ਨੂੰ, ਗਿੱਦ ਡੇ ਰੇ ਗਿੱਟੇ, ਗੋਡੇ, ਸੀਨਾ, ਮੋਢੇ, ਪੰਨੀ ਪੱਟ ਕਲਾਈ, ਵਾਰ-ਵਾਰ ਵਾਰ ਪਏ ਹੋਵਣ, ਬਚਨ ਦਿਖਾਣ ਸਫ਼ਾਈ