ਪੰਨਾ:ਬਾਦਸ਼ਾਹੀਆਂ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖ਼ਰ ਜੋਸ਼ ਵਿਚ ਆ ਕੇ ਦੋਹਾਂ, ਤੇਗਾਂ ਢਾਲਾਂ ਸੁਟੀਆਂ ਗੁਥਮਗੁਥਾ ਕੁ ਬਤੀ ਜੁਟੇ, ਗਿਚੀਆਂ ਫੜ ਫੜ ਘਟੀਆਂ - ਹਜ਼ਰਤ ਅਲੀ ਮਾਰ ਕੇ ਠਿਬੀ ਵੈਰੀ ਭਇੰ ਗਿਰਾਯਾ ਸ਼ੇਰ ਵਾਂਗ ਚੜ ਛਾਤੀ ਉਤੇ ਉਸ ਦਾ ਗਲਾ ਦਬਾਯਾ ਵਿੱਥੇ ਹੋ ਕੇ ਕਾਫ਼ਡ ਨੇ ਹਜ਼ਰਤ-ਮੱਥੇ ਬੁਕਿਆਂ ਹਜ਼ਰਤ ਨੇ ਝਟ ਹਥ ਆਪਣਾ ਉਸ ਦੇ ਗਲ ਤੋਂ ਚੁਕਿਆ ਕਹਿਣ ਲਗੇ “ਜੰਗ ਤੇਰਾ ਮੇਰਾ, ਸੀ ਅਸਲ ਦਾ ਭਾਈ “ਕਫ਼ ਹੈ ਅਤੇ ਇਮਾਨ ਵਿਚ ਸੀ ਹੁੰਦੀ ਪਈ ਲੜਾਈ ਤੂੰ ਹੁਣ ਮੇਰੇ ਮੁੰਹ ਤੇ ਥੁਕ ਕੇ, ਵੈਰ ਜ਼ਾਤੀ ਹੈ ਅਡਿਆ. ਹੈ ਹਰਾਮ ਹੁਣ ਤਿਰਾ ਮਾਰਨਾ,ਜਾਹ ਮੈਂ ਤੈਨੂੰ ਛਡਿਆ ! ਕਾਫ਼ਰ ਡਿਗਿਆ ਹਜ਼ਰਤ ਪੈਰੀਂ, ਹੋਯਾ ਅਬੁਲੀ ਬੰਦਾ ਸਬਰਾ ਬਣੇ ਜਿ ਜਗ ਤਜ ਦੇਵੇ, ਜ਼ਾਤੀ ਝਗੜਾ ਗੰਦਾ

ਫੇਅਰਵੈੱਲ

ਦਸਵੀਂ ਜਮਾਤ ਦਾ ਸਾਲਾਨਾ ਇਮਤਿਹਾਨ ਸ਼ਰੂ ਹੋਣ ਤੋਂ ਪਹਿਲਾਂ ਮੁੰਡਿਆਂ ਤੇ ਮਾਸਟਰਾਂ ਦੇ ਰੁਖ਼ਸਤੀ ਜਲਸੇ ਲਈ ਫੇਅਰਵੈੱਲ, ਐ ਮੇਹਰਬਾਨ, ਉਸਤਾਦ ਸਾਹਿਬੋ · ਵਿਦਾ ਕਰੋ ਪਤਰਾਂ ਜਹੇ ਸ਼ਗਿਰਦਾਂ ਤਾਈ, ਤਰ, ਕਰੜਾ ਰਿਦਾ ਕਰੋ . ਮੇਹਰਬਾਨੀਆਂ ਆਪਦੀਆਂ ਲੱਖ ਲਿਅiਉੜ ਦਿਲ ਦੇ ਨੇ ਸ਼ੁਕਰਗੁਜ਼ਾਰੀ ਲਈ ਜੀਭ ਨੂੰ ਲਫ਼ਜ਼ ਨਾ ਕਾਫ਼ੀ ਮਿਲਦੇ ਨੇ ਸਾਡੇ ਜਹੇ ਹਜ਼ਾਰਾਂ ਲੜਕੇ ਲਾਇਕ ਤੁਸੀਂ ਬਣਾ ਦਿਤੇ ਘਰਾਂ ਹਜ਼ਾਰਾਂ ਵਿਚ ਵਿਦਯਾ ਦੇ ਚਮਤਕਾਰ ਫੈਲਾ ਦਿਤੇ ਆਪ ਤੁਸੀਂ ਏਥੇ ਦੇ ਏਥੈ, ਮ ਮੋਜਾਂ ਕਰਦੇ ਨੇ ਬਨ ਕੇ ਜੱਜ ਵਕੀਲ, ਵਗੈਰਾ, ਮਾਯਾ ਖੀਸੇ ਭਰਦੇ ਨੇ ਦਿਓ ਅਸੀਸਾਂ ਸਾਨੂੰ ਭੀ ਕੁਝ ਬਣ ਜਾਈਏ ਕੁਝ ਬਣ ਜਾਈਏ ਮੈਟਿਕ ਬੀ. ਏ. ਐਮ. ਏ. ਹੋ ਕੇ, ਫਿਰ ਭੀ ਧੱਕੇ ਨਾ ਖਾਈਏਇਕ ਬੇਨਤੀ ਹੋਰ ਆਪ ਦੇ ਅੱਗੇ ਕਰਦੇ ਸੰਗਦੇ ਹਾਂ

-੮੫-