ਪੰਨਾ:ਬਾਦਸ਼ਾਹੀਆਂ.pdf/117

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਹਿਣ ਲਗਾ ਅਫ਼ਸੋਸ, ਬਣੀ ਹੈ ਅਜ ਮੈਨੂੰ ਮਜਬਰੀ ‘ਵਰਨਾ ਐਸੀ ਥਾਂ ਵਿਚ ਮੇਰੀ ਸੌਂਦੀ ਨਹੀਂ ਕਰੀ ! ਉਸ ਦੇ ਪਿਛੇ ਲਗੇ ਹੋਏ ਸਨ ਸ਼ਹਿਰੋਂ ਹੀ ਕੁਝ ਡਾਕੂ ਪੈਸੇ ਖਾਤਰ ਫ਼ੜੀ ਚ ਫਿਰਦੇ ਸਨ ਛੁਰੀਆਂ ਤੇ ਚਾਕੂ ਮੌਕਾ ਤਾੜ ਉਨਾਂ ਨੇ ਅੱਧੀ ਰਾਤੀ ਹਮਲਾ ਕੀਤਾ ਛਵੀਆਂ ਤੇ ਗੰਡਾਸੇ ਫੜ ਕੇ ਘੇਰ ਧਨੀ ਨੂੰ ਲੀਤਾ ਕਹਿਣ ਲਗੇ “ਜੋ ਕੁਝ ਹੋ ਪੱਲੇ, ਆਪੇ ਕਢ ਕੇ ਧਰ ਦੇ ਨਾਲੇ ਇਕ ਚੰਡੀ ਚਿਕ ਤੇ ਫੌਰਨ ਦਸਖਤ ਕਰ ਦੇ ! ਆਕੜਖ਼ਾਨ ਅਮੀਰ, ਬੱਚਿਆਂ (ਸਮ ਰੋਵੇ ਚਿਚਲਾਵੇ ਪੈਸਾ , ਇਕ ਨ ਦੇਣਾ ਚਾਹੇ, ਲੱਖ ਵਾਸਤੇ ਪਾਵੇ ਸਾਧ ਉਸ ਦੀ ਮਦਦ ਵਾਸਤੇ, ਫਰਜ਼ ਸਮਝ ਕੇ ਆਯਾ ਮਾਰ, ਡਾਕੂਆਂ ਛੁਰੇ, ਦੋਹਾਂ ਨੂੰ, ਕਰਨੇ ਸ਼ੇਰ ਹਟਾਯਾ ਮਰਨ ਲਗਿਆਂ ਸਾਧੂ ਹਸਿਆ, ਦੇਖੋ ਧਨ ਦੇ ਕਾਰੇ ਇਸ ਕੁਟੀਆਂ ਵਿਚ ਸੱਠ ਸਾਲ ਮੈਂ ਬੇ ਤਕਲੀਫ਼ ਗੁਜ਼ਾਰੇ, ਅੱਜ ਇਕ ਅਮੀਰ ਆ ਗਿਆ, ਛੂਤ ਅਜੇਹੀ ਲੱਗੀ, . ਬਿਨਾਂ ਦੋਸ਼ ਹੀ ਮੇਰੇ ਗਲ ਤੇ ਛੁਰੀ ਤੇਜ਼ ਹੋ ਗੀ ' ਧਨ ਵਾਲੇ ਦੀ ਪਲ ਸੰਗਤ ਤੋਂ ਇਉਂ ਸਿਰ ਹਨ ਲਹਿੰਦੇ, ' “ਕੀ ਗਤ ਬਣੂ ਉਨਾਂ ਦੀ ਸੁਬਰੇ’ ? ਜੋ ਨਿਤ ਧਨ ਵਿਚ ਰਹਿੰਦੇ ! | ਮਾਲਣ ‘ਰਾਧਾ-ਦਰਸ਼ਨ ਹੇਤ ਕ੍ਰਿਸ਼ਨ ਨੇ ਸ਼ਕਲ ਬਣਾਈ ਮਾਲਣ ਦੀ ਕਿਸੇ ਨੈਣ ਤੋਂ ਜਾਚ ਸਿੱਖ ਲਈ ਪਟੀਆਂ ਚੁਪੜਨ-ਢਾਲਣ ਦੀ ਕੱਜਲ ਪਾ ਕੇ ਸ਼ਕਤਿ ਵਧਾ ਲਈ ਨੈਣੀਂ ਡਰੇ ਝਲਣ ਦੀ ਅੰਗੀ, ਚੂੜੀ, ਗਾਨੀ, ਸਾੜੀ ਮੰਗ ਲਈ ਕਿਸੇ ਅਯਾਲਣ ਦੀ ਖੋਹ ਲੀਤੀ ਗੁਲਦਸਤੇ-ਜਲ ਹਿਤ ਮਟਕੀ ਇਕ ਗਵਾਲਣ ਦੀ ਬਣ ਤਣ ਨਿਕਲੀ ਚਟਨੀਂ ਮਟਕੀ, ਚੇਲੀ ਕਿਸੇ ਬੰਗਾਲਣ ਦੀ ਲੋਕ ਅਚੰਭਾ ਹੋਣ ਦੇਖਿ ਛਬਿ ਮਾਲਣ, ਬਾਰਾਂ ਤਾਲਣ ਦੀ Digitized by Panjab Digital Library / www.panjabdigilib.org