ਪੰਨਾ:ਬਾਦਸ਼ਾਹੀਆਂ.pdf/118

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਧਾਂ ਦੇ ਘਰ ਮੂਹਰੇ ਜਾ ਕੇ ਦਿਤੀ, ਵਾਜ ਜਲਣ ਦੀ“ਫੁਲ, ਗਜਰੇ, ਗੁਲਦਸਤੇ, ਮਾਲਾ ਲੌ ਨਰਗਸ ਮਤਵਾਲਣ ਦੀ “ਮਾਲਣ ਆਈ ਬੂਟੀ ਲੈ ਕੇ ਜਜ਼ਬੇ ਮਰੇ ਜਿਲਣ ਦੀ । ਤਬਕੀ ਰਾਧਾ, ਧੂ ਪਈ ਦਿਲ ਵਿਚ, ਵਾਜ ਪਛਾਣੀ, ਲਾਲਣ ਦੀ ਮਸਤ ਚੜ ਗਈ, ਹੋਸ਼ ਰਹੀ ਨਾ, ਸਾੜੀ ਸਚੇ ਸੰਭਾਲਣ ਦੀ ਦੌੜੀ, ਦਲਾਂ ਅਜੀਬ ਹੋ ਗਈ, ਉਸ ਬਿਰਹਣ-ਬੇਹਾਲਣ ਦੀ fਸਰ ਪੇਰ ਤਕ, ਪਰੋਂ ਸਿਰ ਤਕ, ਦੇਖੋ ਸੂਰਤ ਮਾਲਣ ਦੀ ਕਰੇ ਨ ਕੁਝ ਪਰਵਾਹ, ਲਮਘੰਡੀ ਮਾਲਣ ਮੁੰਹ ਦਿਖਾਲਣ ਦੀ ਰਾਧ ਦਾ ਦਿਲ ਧੜਕੇ, ਸੋਚੇ ਜਗਤੀ ਘੰਡ ਉਠਾਲਣ ਦੀ ਪਛਿਆ “ਮਾਲਣ ! ਲੋੜ ਪਈ ਕੀ ਫਲ ਬਦਸ਼ੇ ਘਲਣ ਦੀ ਉਤਰ ਮਿਲਿਆ ਸਿਖਣੀ ਸੀ ਮੈਂ ਰੀਤ ਪ੍ਰੀਤ ਦੇ ਪਾਲਣ ਦੀ ਫਿਰ ਪੁਛਿਆ“ਕਿਸ ਜਾਚ ਦ ਸੀ ਤੁਧ ਹਿਰਦੇ ਫੁਲ ਉਧਾਲਣ ਦੀ?? ਬੋਲੀ “ਜਿਸ ਬਖਸ਼ੀ ਤੁਧ ਸ਼ਕਤੀ ਪ੍ਰੇਮ ਮੁਆਤੇ ਬਾਲਣ ਦੀ । ਫਿਰ ਪੁਛਿਆ“ਕਿਉਂ ਵਜੋਂਤ ਕਰੇਂ ਤੂੰ ਮੁੜਕੇਨਾਲ ਵਾਲਣ ਦੀ ?? ਬਲ “ਫੁਲ ਲੇਣੇ ਤਾਂ ਲੈ ਲੈ, ਕਰੇ ਨ ਟਾਲਣ ਵਾਲਣ ਦੀ । ਰਾਧਾ ਰੋਈ, ਬਗ਼ਾਮ ਹੱਸ ਪਏ, ਗਲ ਭਈ ਮਨ ਹੰਗਾਲਣ ਦੀ ‘ਸੁਬਰੇ’ ਜੋਗਣ-ਮਾਲਣ ਬਣ ਜਾ, ਲੋੜ ਜੇ ਉਸ ਦੇ ਭਾਲਣ ਦੀ

ਹੱਸਾਂ ਕਦੋਂ ਤੇ ਰੋਵਾਂ ਕਦੋਂ

ਇਕ ਮਿੱਤਰ ਨੇ ਪੁਛਿਆ ਸੁਥਰੇ ਤੇ ਨਿੜ ਹਸਦਾ ਦਿਸਦਾ ਹੈ ਖਬਰੇ ਜਗ ਤੇ ਤੂੰ ਕੀ ਲੱਭਿਆ ? ਕਦੇ ਨ ਰੋਂਦਾ ਦਿਸਦਾ? ਮੈਂ ਹੱਸ ਕਿਹਾ 'ਅਵਾਣੇ ਯਾਰਾ, ਬੇਸ਼ਕ ਮੈਂ ਖੁਸ਼ ਰਹਿੰਦਾ ਹਾਂ • ਜ਼ਰਾ ਜ਼ਰਾ ਗੱਲ ਪਿਛੇ ਰੋ ਰੋ ਨਿਤ ਭੇਜੇ ਨਾ ਹੁੰਦਾ ਹਾਂ ਸਿਰ ਤੇ ਔਕੜ ਕੋਈ ਜੇ ਆਵੇ, ਟਾਲ ਛਡਾਂ ਮੈਂ ਹਸ ਹਸ ਕੇ ਚਿੰਤਾਂ ਤਈਂ ਚਪੇੜਾ ਲਾਵਾਂ ਮੁਸਕਰਾਹਟ ਦੀਆਂ ਕਸ ਕਸ ਕੇ ਕਾਮਯਾਬ ਇਸ ਜਗ ਤੇ ਕੋਈ ਰੋਂਦ ਕਦੇ ਨ ਹੋਯਾ ਹੈ ਖੜਵੀਂ ਦਿਤਾ ਅਰਸ਼ ਚੜਾਵੇ, ਬੁੜ ਬੁੜ ਦੇਂਦੀ ਯਾ ਹੈ

-੯੦-