ਪੰਨਾ:ਬਾਦਸ਼ਾਹੀਆਂ.pdf/124

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਕੀ ਫਿਰੇ ਬਿਗਾਨੇ ਲੇਖੇ, ਰੋਕੜ, ਖਾਤੇ, ਸੜ ਮਿਲਨ ਬਹਾਨੇ ਕੋਈ ਆ ਕੇ ਪਾਵਣ ਗਲੇ ਝੜੌਮ ਲਿਖ ਲਿਖ ਚਿਠੀਆਂ ਕਈ ਪੁਛਦੇ ਨੈਣ, ਮਗਜ਼ ਤੇ ਚੰਮ ਜੇ ਝੜਮ ਨਾ ਗਲ ਕੁਈ ਪਾਵੇ ਕੇ ਸਾ ਲਵੇ ਅਨੰਦ ਦੋ ਘੜੀਆਂ ਰੁਜ਼ਗਾਰ ਕਮਾਵੇ, ਬਾਕੀ ਜੋੜੇ ਛੰਦ ਢਿੱਡ ਲਈ ਰੋਟੀ,ਤਨ ਲਈ ਕਪੜਾ, ਪੜਨੇ ਲਈ ਕਿਤਾਬ ਵਾਧੂ ਹੋਰ ਫ਼ਜ਼ੂਲ ਬਖੇੜੇ, ਰੱਖੋ ਦੁਰ ਜਨਾਬ ਜਗ-ਸੜਾਪੇ ਪੈ ਪਿੱਟਣ ਆਪੇ, “ਸੁਥਰੇ'ਇਉਂ ਜਗ ਜੀਣ ਕੋਈ ਮਰੇ ਤੇ ਕੋਈ ਜੀਵੇ ਘੋਲ ਪਤਾਸੇ ਪੀਣ ,

ਰਬਾ ਬੇਬਕ ਕੰਮ ਵਧਾ
ਮਗਰ ਘੜੀਮਾਂ ਤੋਂ ਛੁਡਵਾ

ਮਜ਼ੇਦਾਰ ਬੇ-ਵਫ਼ਾਈਆਂ

ਭਾਗਣ ਨਾਲ ਨਿਹਾਲ, ਸ਼ਾਦੀ ਭੜਕ ਭੁੜਕ ਕੇ ਕੀਤੀ ਭੰਗ ਪ੍ਰੇਮ ਦੀ ਵਹੁਟੀ ਗਭਰੂ ਰਲ ਕੇ ਭਰ ਭਰ ਪੀਤੀ ਜੋ ਓਹ ਫੁਲ ਸੀ ਤਾਂ ਓਹ ਬੁਲਬੁਲ, ਓਹ ਮਜਨੂੰ, ਓਹ ਲੇਲੀ , ਓਹ ਚਕੋਰ ਓਹ ਬੰਦਰ ਚੰਦਰਮਾ, ਓਹ ਸਤਿਗੁਰ, ਓਹ ਚੇਲੀ ਓਹ ਸਦਕੇ ਨਿੜ ਉਸ ਤੋਂ' ਜਾਵੇ, ਛਿਨ ਛਿਨ ਲਵੇ ,ਬਲਾਈਆਂ ਓਹ ਪਰਵਾਨਾ ਓਮ, ਸ਼ਮਾਂ ਤੋਂ ਜਾਵੇ ਘੋਲ ਘੁਮਾਈਆਂ ਐਪਰ ਪੰਜ ਛੇ ਸਾਲਾਂ ਅੰਦਰ ਚੰਕਰ ਐਸਾ ਫਿਰਿਆ ਉਸ ਦਾ ਦਿਲ ਖਿਚ ਲਿਆ ਹੋਰ ਨੇ, ਓਹ ਹੋਰੀ ਵਲ ਘਿਰਿਆ ਭਾਗਣ ਨੂੰ ਜਦ ਦੇਖੋ, ਭਗਤੀ ਭਗਤ ਦੀ ਹੈ ਕਰਦੀ ਉਸ ਨੂੰ ਖੁਸ਼ ਰਖਣ ਹਿਤ ਜਿਉਂਦੀ, ਓਹ ਬਿਗੜੇ ਤਾਂ ਮਰਦੀ ਭਾਵੇਂ ਖਾ ਰਹੇ ਨਿਹਾਲਾ, ਭਾਗਣ ਘਟ ਹੀ ਗੋਲੇ ਭਗਤੁ ਦੇ ਭਾਰੇ ਮੋਹ ਅੱਗੇ, ਸਾਰੇ ਜਾਪਣ ਹੌਲ ਉਧਰ ਨਿਹਾਲੇ ਵਾਗ ਮ ਦੀ ਲਛਮੀ ਵਲ ਚਾ ਮੋੜੀ ਉਸ ਦੇ ਲਈ ਲਾਵੇ ਮਾਯਾ ਲੋੜੀ ਤੇ ਬੇਲੋੜੀ

- ੯੬ -