ਪੰਨਾ:ਬਾਦਸ਼ਾਹੀਆਂ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਜਦ ਦੇਖੋ ਲਛਮੀ ਦੀਆਂ ਗੱਲਾਂ ਕਰਦਾ ਜ਼ਰਾ ਨਾ ਬੱਕ ਉਸ ਦੇ ਹੁਕਮ ਦੀ ਤਾਮੀਲ ਕਰ ਕਰ ਮੂਲ ਨਾ ਅੱਕੇ ਸ਼ਾਦੀ ਸਮੇਂ ਅਖੰਡ ਪਰੇਮ ਦੇ ਬਚਨ ਦੁਹਾਂ ਸਮੇਂ ਕੀਤੇ ਵੰਡਣ ਲਗ ਪਏ ਪਰੇਮ ਹੁਣੇ ਹੀ ਸਾਲ ਬਹੁਤ ਨਹੀਂ ਬੀਤੇ ਐਪਰ ਅਜਬ, ਤਮਾਸ਼ਾ ਹੈ ਕਿ ਆਪੇ ਵਿਚ ਨਹੀਂ ਲੜਦੇ ਦੂਜੇ ਨਾਲ ਪਿਆਰ ਦੇਖਦੇ, , ਫਿਰ ਭੀ ਜ਼ਰਾ ਨੇ ਸੜਦੇ ਕਾਰਨ ਏਸ ਅੜੌਣੀ ਦਾ ਕੀ ? ਸਚ ਇਸ ਦਾ ਉੱਤਰ ਲਛਮ ਧੰ ਓਹਨਾਂ ਦੀ ਪਹਿਲੀ, ਭਗਤ ਪਹਿਲ ਪੁਤਰ ਮਾਂ ਕਰਦੀ ਹੈ ਪਰ ਪੁਤ ਨੂੰ, ਵੇਖ ਵੇਖ ਕੇ ਜੀਵੇ ਏਸ ਜੋਸ਼ ਵਿਚ ਪਤੀ-ਪ੍ਰੇਮ ਤੋਂ ਬੇ-ਪਰਵਾਹ ਦਾ ਬੀਵੇ ਪਿਉ ਨੂੰ ਬੇਟੀ, ਦਿਲ ਦੀ ਦੁਕਤੀ, ਪੁਤਾਂ ਨਾਲੋਂ ਪਰੀ ਪਤਨੀ-ਪ੍ਰੇਮ ਵਲੋਂ ਕਰ ਫ਼ਲ, ਸ਼ਿਸ਼ਟ ਭੁਲਾਵੇ ਸਾਰੀ ਮਜ਼ੇਦਾਰ ਏਹ ਬੇਵਫਾਈਆਂ, ਤਕ ‘ਸਬਰਾ ਦਿਲ ਖਿੜਿਆ ਮਨ ਦੀਆਂ ਤਰਬਾਂ ਫੌਰਨ ਹੋਲੀਆਂ, ਰਾਗ ਪ੍ਰੇਮ ਦਾ ਛਿੜਿਆ ਜ਼ਿਆਫ਼ਤ ਮਾਲਿਕਆਣੀ ਨੇ ਨੌਕਰ ਨੂੰ ਪੁਛਿਆ ਚਿੰਤਾ ਕਰ ਕੇ ਹੌਕਾ ਲੈ ਕੇ ਹੰਝੂ ਭਰ ਕੇ ਉਂਗਲ ਗਲ ਤੇ ਧਰ ਕੇਵੇ ਭਾਗੂ ਕੀ ਗਜ਼ਬ ਹੋ ਗਿਆ ਦਿਨ ਧੁ ਆਈ? “ਬਾਬੂ ਜੀ, ਘਰ ਆਏ ਨ ਰਾਤੀ ਕਿਧੱਰ ਹੈਨ ਸਿਧਾਏ ? ‘ਰਾਏ ਬਹਾਦੁਰ ਦੀ ਜ਼ਗ਼ਾਫ਼ਤ ਦਾ, ਇਨਵੀਟੇਸ਼ਨ ਪਾ ਕੇ ਗਏ ਸ਼ਾਮ ਨੂੰ ਸੁਨ ਸਜ ਬਣ ਕੇ ਅਤਰ ਲਵੰਡਰ ਲਾ ਕੇ 'ਕੀ ਹੋਯਾ? ਕਿਉਂ ਮੁੜੇ ਨ ਹੁਣ ਤੱਕ?ਪਤਾ ਲਿਆ ਖਾਂ ਜਾ ਕੇ ‘ਮਤਾਂ ਹੋਰਥੇ ਫਸ ਗਏ ਹੋਵਣ, ਮੈਨੂੰ ਧੋਖਾ ਲਾ ਕੇ “ਰੱਬਾ, ਇਸ ਵਾਰੀ ਮੈਂ ਭੁਲੀ, ਜਾਣ ਨ ਦੇਸ਼ਾਂ ਮੁੜ ਕੇ, “ਕਿਰਪਾ ਕਰ ਹੁਣ ਫ਼ਿਕਰ ਸ਼ਕੰਜੇ ਜਾਨ ਨ ਮੇਰੀ ਕੁੜਕੇ ! ਬੇ-ਪਰਵਾਹੀ ਨਾਲ ਓਸ ਨੇ, ਅੱਗੋਂ ਉੱਤ ਸੁਣਾਯਾ Digitized by Panjab Digital Library / www.panjabdigilib.org