ਪੰਨਾ:ਬਾਦਸ਼ਾਹੀਆਂ.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਅਮੀਰ ਦਾ ਬੰਗਲਾ ਕਈ ਵਿਘੇ ਧਰਤੀ ਦੇ ਉਦਾਲੇ ਮਰਦ ਕਦ ਦੀਵਾਰ ਸੀ 'ਲੋਹੇ ਦੇ ਫਾਟਕ ਦੇ ਅਗੇ ਖੜਾ ਇਕ ਪਹਿਰੇਦਾਰ ਸੀ ਅੰਦਰ ਚੁਤਰਫੀ ਬਿਰਛ-ਬੂਟੇ ਸੈਂਕੜੇ ਲਾਏ ਹੋਏ ਕੁਝ ਸੰਦਰਾਂ ਫੁਲਾਂ ਦੇ ਲਦੇ ਕੁਝ ਫਲਾਂ ਤੇ ਆਏ ਹੋਏ ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ ਉਸ ਦੀ ਬਨਾਵਟ ਤੇ ਸਜਾਵਟ ਤੋਂ ਅਮੀਰੀ ਟਪਕਦੀ ਉਸ ਦੀ ਸਫ਼ਾਈ-ਚਮਕ ਤੇ ਅੱਖਨ ਸ਼ਕਸ਼ ਸੀ ਡੈਕੋਰੇਸ਼ਨ’ ਓਸ ਦੀ ਐਕਸਪਰਟ ਨੇ ਕੀਤੀ ਹੋਈ ? fਚਿਮਨੀ ਦੀ ਹਰ ਝਾਲਰ ਸੀ ਪੈਰਿਸ-ਗਰਲ ਦੀ ਸੀਤੀ ਹੋਈ ਸਭ ਕਮਰਿਆਂ ਵਿਚ “ਫ਼ਰਨੀਚਰ ਸੀ 'ਫ਼ੈਸ਼ਨੇਬਲ’ ਸਜ ਰਿਹਾ ਹਰ ਚੀਜ਼ ਵਿਚ ਸੀ ਯੂਰਪੀਅਨ ਫੁਲ ਸਟਾਈਲ ਗਜ ਰਿਹਾ ਇਉਂ ਨਰੁ ਥਾਈਡ' ਸਮ ‘ਡਰਾਇੰਗ ਰੂਮ' ਸੰਦੀ ਸ਼ਾਨ ਸੀ ਜੇ ਸੈਂਟਇੰਗਲਿਸਤਾਨ ਸੀ ਤਾਂ ਕਾਰਪੇਂਟ ਈਰਾਨ ਸੀ ਬੈਂਜੇ, ਪਿਆਨੋ, ਵਾਯਲਿਨ, ਹਾਰਮੋਨੀਅਮ ਅਗਨ ਪਏ ਉਚ ਸਿਵਲਜ਼ੇਸ਼ਨ ਐਜੁਕੇਸ਼ਨ ਘਰ ਦੀ ਦਸਦੇ ਸਨ ਪਏ ਟੇਬਲ ਡਰੈੱਸਿੰਗ ਰੂਮ ਦੀ ਸੈਂਟਾਂ ਕਰੀਮਾਂ ਭਰੀ ਸੀ ਪਫ਼, ਕੁੰਬ, ਸ਼ ਪੌਡਰ, ਲਵਿੰਡਰ, ਲੈਨ ਲੰਮੀ ਧਰੀ ਸੀ ਦੇਖੋ ਜੇ ਡਾਈਨਿੰਗ ਰੂਮ ਤਾਂ ਭੁਖਚਮਕ ਝਟ ਦੁਣੀ ਪਛੇ ਛੁਰੀਆਂ ਤੇ ਕਾਂਟੇ ਬਿਨਾਂ ਇਕ ਭੀ ਚੀਜ਼ ਨਾ ਛੂਹਣੀ ਪਵੇ ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਿਠਾਈਆਂ ਅਧਨੰਗੀਆਂ ਫੋਟੋਜ਼, “ਮੈਂਟਲਪੀਸ’ ਤੇ ਟਿਕਵਾਈਆਂ ਵਿਚ ਲਾਇਬ੍ਰੇਰੀ, ਬੁਕਸ ਲੇਟੈਸਟ ਦਿਸਦੀਆਂ ਸਨ ਸਾਰੀਆਂ ਨਾਵਲ-ਡਰਾਮੇ ਨਾਲ ਸਨ ਲਦੀਆਂ ਹੋਈਆਂ ਅਲਮਾਰੀਆਂ ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ -੩੫ Digitized by Panjab Digital Library / www.panjabdigilib.org