ਪਰ ਵੇਹਲੇ ਨੂੰ ਜਿਸ ਨੇ ਡਿੱਠਾ ਸੌ ਵੱਟਖੱਬੇ ਪਾਇਆ ਕੰਮ ਕਾਰ ' ਵਿਚ ਰੁਝੇ ਸਾਰੇ, ਵੇਹਲਾ ਕਿੱਥੇ ਜਾਵੇ ! ਵੇਹਲੇ ਦਾ ਦਿਲ ਦੁਖੀ ਹੋ . ਗਿਆ ਦਿਨ ਬੀਤਣ ਨੇ ਆਵੇ ਨੱਕ ਰਗੜ ਕੇ ਆਖਰ ਪਿੱਛਾ ਰਬ ਨੂੰ ਆਖ ਛੁਡਾਇਆ ਪੰਜ ਰਖੋ ਯੋ ਸੁਥਰੇ ਛੱਡੇ, ਕੰਮ ਵਲ ਦਿਲ ਲਾਇਆ
ਦੂਜਾ ਵਿਆਹ
ਪੱਤਰ ਧੀਆਂ ਹੁੰਦਿਆਂ ਸੁੰਦਿਆਂ ਯਾਰ ਮੇਰੇ ਝਖ ਮਾਰੀ ਯਾਨੀ ਇਕ ਦੇ 'ਮਰਨ ਸਾਰ, ਲੈ ਆਂਦੀ ਦੂਜੀ ਨਾਰੀ ਮਿੰਨਤ ਕੀਤੀ, ਦਮੜੇ ਖਰਚੇ, ਝਟ ਪਟ ਵਿਆਹ ਕਰਾਇਆਂ, ਕਹੇ ਬੰਦ ਸੀ ਬੂਹਾ ਸ਼ਾਦ-ਕੰਜੀ ਨਾਲ ਬੁਲਾਇਆ ਕੁਝ ਦਿਨ ਬਾਦ ਜਦੋਂ ਮੈਂ ਮਿਲਿਆ, ਝਾੜ ਓਸ ਨੂੰ ਪਾਈ“ਭਲਿਆ ਲੋਕਾ ! ਬੱਚੇ ਹੁੰਦਿਆਂ, ਸੰਗ ਨਾ ਤੈਨੂੰ ਆਈ ? *ਅੱਧੀ ਦਰਜਣ ਕੁੜੀਆਂ ਮੁੰਡੇ, ਫਿਰ ਕਿਉਂ ਸ਼ਾਦੀ ਕੀਤੀ ? . ‘ਮਰਨ ਵਾਲੀ ਦੀ ਰੂਹ ਕੀ ਆਖੁ ? ਸ਼ਰਮ ਘੋਲ ਹੀ ਪੀੜੀ .. ਕਹਿਣ ਲਗਾ ਓ ਗਲ ਤਾਂ ‘ਸੁਣ ਲੈ, ਐਵੇਂ ਰੌਲਾ ਪਾਵਾਂ ਦੁਜੇ ਦੀ ਨਾ ਸੁਣੇ ਸੁਣਾਵੇਂ, ਅਪਨੀ ਦੱਬੀ ਜਾਵੇਂ, . ਜੇ ਨਾ ‘ ਦੁਜੀ ਸ਼ਾਦੀ ਕਰਦਾ ਕੌਣ ਪਾਲਦਾ ਬਚੇ ਨੂੰ " ਬਚਿਆਂ ਹਿਤ ਹੀ ਸ਼ਾਦੀ ਕੀਤੀ, ਬਚਨ ਸੁਣਾਵਾਂ ਸੱਚੇ “ਕੌਣ ਨਹਾਂਦਾ ? ਕੌਣ ਧੂਆਂਦਾ ? ਰੋਟੀ ਕੌਣ ਪਕਾਂਦਾ ? ਬਚਿਆਂ ਦੀ ਮੈਂ ਸੇਵਾ ਕਰਦਾ, ਯਾ ਰੁਜ਼ਗਾਰ ਕਮਾਂਦਾ ? “ਬਚਿਆਂ ਦੇ ਸੁਖ ਲਈ ਸੱਜਣਾ ਸ਼ਾਦੀ ਹੋਰ ਕਰਾਈ ਵਰਨਾ ਬਚੇ ਰੁਲ ਖੁਲ ਜਾਂਦੇ, ਝੂਠ ਨ ਬੋਲਾਂ ਰਾਈ ! ਮੈਂ ਪੁਛਿਆ ਤਾਂ ਖ਼ੈਰ, ਖ਼ਬ ਹਣ ਬੱਚੇ ਹੋਸਣ ਪਲਦੇ ? ਸਕੀਆਂ ਵਾਂਗ ਲਾਡ ਹੋਉ ਕਰਦੀ ? ਖ਼ੁਸ਼ੀ, ਖੇਡਦੇ ਮਲਦੇ ? ਕਹਿਣ ਲਗਾ ਹਾਂ, ਨਾਨਕਿਆਂ ਘਰ ਘਲ ਛੱਡੇ ਨੇ ਸਾਰੇ
-੫੧-