________________
ਮਰ ਜਾਵਣ ਨੂੰ ਦਿਲ ਕਰਦਾ ਹੈ । ਕੰਮ ਕਰਦਾ, ਜੱਸਾ ਥੱਕ ਗਿਆ, ਢੋ ਭਾਰ ਟੁਟ ਹੈ ਲੱਕ ਗਿਆ ਸਿਰ ਸੋਚਾਂ ਕਰਦਾ ਅੱਕ ਗਿਆ, ਮਨ ਦੁਖ-ਫੋੜਾ ਬਣ ਪੱਕ ਗਿਆ। ਪਰ ਤੂੰਬਨ ਪੇਟ ਨੇ ਭਰਦਾ ਹੈ . . ਮਰ ਜਾਵਣ ਨੂੰ ਦਿਲ ਕਰਦਾ ਹੈ ਦਮ ਦਮ ਇਕ ਚੱਕੀ ਚਲਦੀ ਹੈ, ਦਾਣੇ ਸਮ ਸਭ ਨੂੰ ਦਲਦੀ ਹੈ ਜਗ-ਰੇਤ ਅਜੇਹੀ ਛੁਲਦੀ ਹੈ, ਨਿਤ ਮਿਗ ਸਮ ਹਸਰਤ ਜਲਦੀ ਹੈ।
- ਮਨ ਸ਼ਾਂਤ ਨੂੰ ਹੁੰਦਾ ਠਰਦਾ ਹੈ।
- ਮਰ ਜਾਵਣ ਨੂੰ ਦਿਲ ਕਰਦਾ ਹੈ ਹਨ ਸਾਕ ਬੇਟੀਆਂ ਤੋੜਨ ਨੂੰ, ਟੱਬਰ ਹੈ ਖੂਨ ਨਿਚੋੜਨ ਨੂੰ ਸਭ ਮਿੱਤਰ-ਵੀਰ ਝੰਜੋੜਨ ਨੂੰ, ਦੁਸ਼ਮਨ ਤਤਪਰ ਸਿਰ ਫੋੜਨ ਨੂੰ
ਸਭ ਤਈ ਭੋਖੜਾ ਜ਼ਰ ਦਾ ਹੈ ਮਰ ਜਾਵਣ ਨੂੰ ਦਿਲ ਕਰਦਾ ਹੈ ਇਹ ਦੁਨੀਆ ਹੈ ਮੰਹ-ਟਡੂਆਂ ਦੀ, ਪੱਸਰੀ ਹੈ ਇਹ ਡਡਿਆਂ ਦੀ ਹੈ ਭਰੀ ਬੁਰ ਦੇ ਲਡੂਆਂ ਦੀ, ਉਚ ਪਦਵੀ ਹੈ ਜਗ-ਡਡੂਆਂ ਦੀ | ਹੁਣ ਸ਼ੌਕ ਸੁਰਗ ਦੇ ਘਰ ਦਾ ਹੈ। ਮਰ ਜਾਵਣ ਨੂੰ ਦਿਲ ਕਰਦਾ ਹੈ ਮੈਂ ਹੱਸ ਕੇ ਕਿਹਾ “ਨਾ ਗਿਆਨ ਸਣਾ, ਮੰਨ ਲਓ ਜਗਤ ਨੂੰ ਛੱਡ ਗਿਆ। ‘ਜੇ ਮਰ ਕੇ ਭੀ ਨਾ ਸੁਖ ਮਿਲਿਆ, ਤਾਂ ਓਥੇ ਕਿਸ ਥਾਂ ਜਾਵੇਂਗਾ ? | ਜੇ ਫਿਰ ਭੀ ਮਰਨਾ ਭਾਂਦਾ ਹੈ ਤਾਂ ਮਰ ਜਾ, ਕੌਣ ਹਟਾਂਦਾ ਹੈ ਹੈ | ਜੀਭ ਦਾ ਰਸ ਗੰਗਾ ਗਿਆ ਇਕ ਪੰਜਾਬੀ, ਰਜ ਰਜ ਤੇ ਲਾਏ ਨਾ ਕੇ ਭੁਖ ਚਮਕ ਪਈ ਚੌਣੀ ਚੂਹੇ ਢਿਡ , ਨਚਾਏ ਪੂੜੀ ਖਾਣੀ ਬੁਰੀ ਸਮਝ ਕੇ, ਕਚੀ ਖਿਚੜੀ ਲੀਤੀ ਇਕ ਮਾਈ ਦੇ ਘਰ ਜਾ, ਰਿੰਨਣ ਲਈ ਬੇਨਤੀ ਕੀਤੀ Digitized by Panjab Digital Library / www.panjabdigilib.org