ਪੰਨਾ:ਬੇਸਿਕ ਸਿਖਿਆ ਕੀ ਹੈ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਲੀ ੨ ਜਾਂ ਦਰਜਾ ਦਰਜਾ ਅਧਿਆਪਕਾਂ ਦੀ ਤਨਖਾਹ ਦਾ ਖਰਚ ਕੱਢ ਸਕੇਗੀ।[1]

ਕਾਨਫੰਥ ਨੇ ਡਾਕਟਰ ਜ਼ਾਕਿਰ ਹੁਸੰਨ ਦੀ ਧਾਨਗੀ ਹੇਠ ਕੁ ਬੁ ਮੁਖੀ ਸਿਖਿਆ ਸ਼ਾਸਤਰੀਆਂ ਦੀ ਇਕ ਕਮੇਟੀ ਬਣਾਈ ਜਿਸ ਨੂੰ ਵੱਡਾ ਪਾਠ ਕੁਮ ਬਣਾਉਣ ਦਾ ਜ਼ਿੰਖਾ ਲਾਇਆ ਗਿਆ। ਇਸ ਕਮੇਟੀ ਵਿਚ ਖ਼ਵਾਜਾ ਗੁਲਾਮ ਸੋਦਨ ਦਾ ਨਾਂ ਵਰਨਣ ਯੋਗ ਹੈ। ਇਸ ਕਮੇਟੀ ਦੀ ਰੀਪੋਰਟ ਮਾਰਚ 1936 ਵਿਚ ਪ੍ਰਕਾਸ਼ਤ ਹੋਈ ਅਤੇ "ਵਾਰਧਾ fਖਿਆ ਪ੍ਰਣਾਲੀ ਰੀਪੋਰਟ" ਦੇ ਨਾਮ ਤੋਂ ਪ੍ਰਸਿਧ ਹੋਈ। ਇਹ ਮਹਾਤਮਾ ਗਾਂਧੀ ਜੀ ਨੇ ਪਸੰਦ ਕੀਤੀ ਅਤੇ ਇੰਟੀਅਨ ਨੈਸ਼ਨਲ ਕਾਂਗਰਸ ਦੇ ਹਰੇ ਪੂ: ਸੋਸ਼ਨ ਮਾਰਚ 1938 ਵਿਚ ਪੇਸ਼ ਕੀਤੀ ਗਈ। ਕਾਂਗਰਸ ਨੇ ਇਸ ਸਕੀਮ ਨੂੰ ਪਦੇ ਵਾਨ ਕਬਕੇ ਹੇਠ ਲਿਖੋ ਮਤੇ ਪਾਸ ਕੀਤੇ:

(1) ਸਾਰੇ ਦੇਸ਼ ਵਿਚ ਸੱਤ ਸਾਲ ਲਈ (5 ਤੋਂ 12 ਸਾਲ ਦੇ ਬੱਚਿਆਂ ਵਾਸ) ਬਿਨਾਂ ਫੀਸ ਅਤੇ ਲਾਜ਼ਮੀ ਸਿਖ ਪੁਚਾਈ ਜਾਵੇ।

(2) ਸਿਖਿਆ ਦਾ ਮਾਧਿਅਮ ਮਾਤਭਾਸ਼ਾ ਹੋਵੇ।

(3) ਇਸ ਕਾਲ ਵਿਚ ਮੁੱਢ ਤੋਂ ਲੈ ਕੇ ਅਖੀਰ ਤਕ ਸਿਰ ਦਾ ਸਾਰਾ ਕੰਮ ਕਿਸੇ ਨਾ ਕਿਸੇ ਉਪਜਾਊ ਸ਼ਿਲਪ ਦੁਆਰਾ ਸੰਪਨ ਹੋਵੇ ਅਤੇ ਹੋਰਨਾਂ ਸਾਰੀਆਂ ਕ੍ਰਿਆਵਾਂ ਦਾ ਵਿਕਾਸ ਤੋਂ ਦਿੱਤੀ ਜਾਣ ਵਾਲੀ ਸਿਖਿਆ fਜਦੋਂ ਤਕ ਸੰਭਵ ਹੋਵੇ ਕਿਸੇ ਮੁਖ ਸ਼ਿਲਪੀ ਕਾਰਜ ਨਾਲ ਸੰਬੰਧਤ ਹੋਵੇ। ਅਜਿਹੇ ਸ਼ਿਲਪ ਕਾਰਜ ਦਾ ਚੁਣਾਉ ਬਾਲਕ ਦੇ ਵਾਤਾਵਰਨ ਨੂੰ ਸਾਹਮਣੇ ਰੱਖ ਕੇ ਕੀਤਾ ਜਾਵੇ।

ਇਕ ਅਖਿਲ ਭਾਰਤੀ ਬੋਰਡ ਬਣਾਇਆ ਗਿਆ, ਜਿਸ ਨੂੰ ਰਾਸ਼ਟਰੀ ਬੁਨਿਆਦੀ ਸfਖਆ ਦਾ ਕਾਰਜ ਕੁਮ ਵਿਸਤਾਰ ਅਤੇ ਸਪਸ਼ਟਤਾ ਨਾਲ ਜਿਬਰ ਕਰਨ ਦਾ ਭਾਰ ਸੌਂਪਿਆ ਗਿਆ। ਇਹ ਬੋਰਡ ' ਹਿੰਦੁਸਤਾਨੀ ਤਾਲਮ ਬਘ ਦੇ ਨਾਮ ਤੋਂ ਪ੍ਰਸਿੱਧ ਹੋਇਆ। ਇਸ ਨੇ ਨਵੇਂ ਬੁਨਿਆਦੀ ਸਹੂਲ ਸੰਗਠਿਤ ਕਰਨ (Organise) ਅਤੇ ਉਨ੍ਹਾਂ ਲਈ ਅਧਿਆਪਕ ਤਿਆਰ ਕਰਨ ਲਈ ਬੜਾ ਮਹਾਨਤਾ ਭਰਿਆ ਕੰਮ ਕੀਤਾ।


  1. ਜਾਕਿਰ ਹੁਸੈਨ ਕਮੇਟੀ ਦੀ ਰਿਪੋਰਟ ਅਤੇ ਵੱਡਾ ਪਾਂਨ ਕੁਮ ਸਫ਼ਾ ਹੈ ਪ੍ਰਸ਼ਕ ਹਿੰਦੁਸਤਾਨੀ ਤਾਲੀਮੀ ਸੰਘ (1938)