ਪੰਨਾ:ਬੇਸਿਕ ਸਿਖਿਆ ਕੀ ਹੈ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

7

ਪੰਜ ਸਾਲ ਤੱਕ ਚਲੇ ਤੇ 6 ਤੋਂ 11 ਸਾਲ ਦੇ ਬੱਚਿ· ਲਈ ਹੋਵੇ। ਦੂਜਾ ਸੀਨੀਅਰ (Senior) ਰਹਿੰਦੇ ਤਿੰਨਾਂ ਸਾਲਾਂ ਲਈ। ਜੇ ਬੁਨਿਆਦੀ ਸਕੂਲਾਂ ਦੇ ਲੜਕੇ ਦੂਜੀ ਕਿਸਮ ਦੇ ਸਹੂਲਾਂ ਵਿੱਚ ਦਾਖ਼ਲ ਹੋਣਾ ਚਾਹੁਣ ਤਾਂ ਫੋਰਸ ਦਾ ਪਹਿਲਾ ਭਾਗ ਮੁਕਾ ਕੇ ਹੋ ਸਕਦੇ ਹਨ। ਇਨ੍ਹਾਂ ਦੁਹਾਂ ਕਮੇਟੀਆਂ ਦੇ ਸੁਝਾਓ ਕੇਂਦਰੀ ਸਲਾਹਕਾਰ ਸਿਖਿਆ ਬੋਰਡ ਨੇ ਪਰਵਾਨ ਕਰ ਲਿਆ ਅਤੇ ਜੰਗ ਤੋਂ ਪਿਛੋਂ ਭਾਰਤ ਸਿਖਿਆ ਵਿਕਾਸ ਸੰਬੰਧ ਰੀਪੋਰਟ 1944 ( Postwal Educational Development in India 1944) ਜੋ ਸੀ ਸਾਰਟ ਦ ਜੰਗ ਦੇ ਪਿਛੋਂ ਲਿਖੀ ਗਈ ਸੀ। ਉਸ ਵਿਚ ਇਨ੍ਹਾਂ ਦੁਹਾਂ ਕਮੇਟੀਆਂ ਦੀਆਂ (ਉਪਚ ਆਈਆਂ) ਸਫ਼ਾਰਸ਼ਾਂ ਸ਼ਾਮਲ ਹਨ। ਉਸ ਟ ਨੂੰ ਕੇਂਦਰੀ ਅਤੇ ਰਾਜ ਸਰਕਾਰਾਂ ਵਹਾਂ ਹੈ ਜੋ ਪੰਜ ਸਾਲਾ 1ਖਿਆ ਸਕੀਮਾਂ ਬਣਾਈਆਂ ਹਨ ਉਨ੍ਹਾਂ ਵਿੱਚ ਪੈਂਸਿਕ ਸਿਖਿਆ ਨੂੰ ਮਹਾਨਤਾ ਭਰੀ ਥਾਂ ਮਿਲੀ ਹੈ। ਪ੍ਰੋਗਰਾਮ ਇਹ ਹੈ ਕਿ ਬੇਸਿਕ ਸਿਖਿਆ ਦਾ ਭਾਰੀ (ਵਧ ਤੋਂ ਵਧ) ਲਾਓ ਤੇ ਉਨਤੀ ਹੋਵੇ। ਜਿੰਨੇ ਭੀ ਨਵੇਂ ਸਕੂਲ ਪਲੇ ਜਾਣ ਸਾਰੇ ਦੇ ਸਾਰੇ ਬੇ ਇਕ ਟਾਈਪ (Basic Type) ਦੇ ਹੋਣ। ਜਿਉਂ ੨ ਸਮਾਂ ਮਿਲਦਾ ਜਾਦੇ ਪੁਰਾਣੇ ਸਕੂਲਾਂ ਨੂੰ ਸਿਕ ਸਲਾਂ ਵਿੱਚ ਬਦਲਿਆ ਜਾਵੇ। ਆਸ ਕੀਤੀ ਜਾਂਦੀ ਹੈ ਕਿ ਬੇਸਿਕ ਸਲ ਗਿਣਤੀ ਵਿੱਚ ਖੂਬ ਵਧਣਗੇ ਅਤੇ ਉਨ੍ਹਾਂ ਦੀ ਦਿਨੋ ਦਿਨ ਤਰੱਕੀ ਹੋਵੇਗੀ।

ਇਉਂ ਬੇਸਿਕ ਸਿfਪਿਆਂ ਨੂੰ ਸਾਡੀ ਹੀ ਖਿਆ ਪ੍ਰਣਾਲੀ (National System of Education)) ਦਾ ਪਦ ਮਿਲਿਆ। ਇਹ ਬਿਲਕੁਲ ਉਹ ਪ੍ਰਣਾਲੀ ਹੈ ਜੋ ਵਾਧਾ ਯੋਜਨਾ ਦੇ ਨਾਮ ਤੋਂ ਪ੍ਰਸਿੱਧ ਹੋਈ ਸੀ: ਫ਼ਰਕ ਕੇਵਲ ਏਨਾ ਹੈ ਕਿ ਕੇਂਦਰੀ ਸਲਾਹਕਾਰ ਸਿਖਿਆ ਬੋਰਡ ਨੇ ਉਸ ਦੇ ਆਰ ਬਕ ਪਹਿਲੂ ਤੋਂ ਏਨਾ ਜੋਰ ਨਹੀਂ ਦਿੱਤਾ, ਉਸ ਦਾ ਉਦੇਸ਼ ਇਹ ਨਹੀਂ ਕਿ ਬੇਸਿਕ ਸਕੂਲ ਬੇਸਿਕ ਸਿਖਿਆ ਦਾ ਸਾਰਾ ਖ਼ਰਚ ਕੱਦਣ। ਬੋਰਡ ਨੇ ਦੂਹਾਂ ਜੂਨੀਅਰ ਅਤੇ ਸੀਨੀਅਰ ਪ੍ਰਕਾਰ ਦੇ ਸਕੂਲਾਂ ਦੇ ਲਈ ਵੱਡਾ ਪਾਠ ਕੂਮ (Detailed Syllabous) ਤਿਰ ਕੀਤਾ ਹੈ ਅਤੇ ਇਕ ਹੋਰ ਕਮੇਟੀ ਬੇਸਿਕ ਅਧਿਆਪਕਾਂ ਦੀ ਮਦਦ ਅਤੇ ਅਗਵਾਈ ਲਈ ਪੁਸਤਕਾਂ ਤਿਆਰ ਕਰ ਰਹੀ ਹੈ। ਏਸ ਮੈਦਾਨ ਵਿੱਚ ਬਹੁਤ ਸਾਰਾ ਕੰਮ ਕੇਵਲ fਖਿਆ ਮਾਤਰ ਹੀ ਹੋਵੇਗਾ। ਜਦੋਂ ਤੱਕ ਬੇਸਿਕ ਸਿਖਿਆ ਤੇ ਬਹੁਤ ਸਾਰੇ ਸਤਰਕ