ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/158

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰੋਂ ਤੂੰ ਨਿਕਲੀ-
ਖੰਡ ਦਾ ਖੇਲ੍ਹਣਾ ਬਣ ਕੇ

ਮਾਏਂ ਨੀ ਮੈਨੂੰ ਚਰਖਾ ਲੈ ਦੇ

ਟਾਹਲੀ ਦਾ ਬਣਵਾ ਦੇ
ਇਸ ਚੰਦਰੇ ਦਾ ਹਿੱਲੇ ਮਝੇਰੂ
ਮਾਹਲਾਂ ਨਿੱਤ ਨਿੱਤ ਖਾਵੇ
ਹੋਰ ਹਾਣ ਦੀਆਂ ਕੱਤਕੇ ਸੌਂ ਗਈਆਂ
ਮੈਥੋਂ ਕੱਤਿਆ ਨਾ ਜਾਵੇ
ਚਰਖਾ ਬੂ ਚੰਦਰਾ-
ਮੇਰੀ ਨੀਂਦ ਗਮਾਵੇ

156 - ਬੋਲੀਆਂ ਦਾ ਪਾਵਾਂ ਬੰਗਲਾ