ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਪਰੇ ਹਟ ਜਾ ਕੁਪੱਤੀਏ ਨੈਣੇ
ਇਕ ਬਾਰੀ ਤੱਕ ਲੈਣ ਦੇ
ਨੈਣ ਜੱਟਾਂ ਨਾਲ਼ ਤੋਰੀ
ਨੈਣ ਨਫੇ ਵਿਚ ਆਈ
ਮਹਿੰਦੀ ਵਾਲ਼ੇ ਹੱਥ ਜੋੜਦੀ
ਪੁੱਤ ਸਰਦਾਰਾਂ ਦੇ
ਗੱਡੀ ਦੇ ਵਿਚ ਨੈਣ ਦੱਬ ਲੀ
ਇਹ ਪਿੰਡ ਸਹੁਰਿਆਂ ਦਾ
ਰੱਬ ਨੇ ਬਣਾਈਆਂ ਜੋੜੀਆਂ
ਦੇਖੀ ਤੇਰੀ ਗੋਲ ਪਿੰਜਣੀ
ਕਰਦੀਆਂ ਰੀਰੀ ਰੀਰੀ
ਭੁੱਲਿਆ ਵੇ ਕੰਤਾ -
ਨਾਰਾਂ ਬਾਝ ਫਕੀਰੀ
187 - ਬੋਲੀਆਂ ਦਾ ਪਾਵਾਂ ਬੰਗਲਾ