ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/216

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਰਤ ਦੇਖ ਨੂੰਹ ਦੀ ਬੁੱਢਾ
ਪੀਰ ਫਕੀਰ ਧਿਆਵੇ
ਸਵਾ ਪੱਚੀ ਦਾ ਦੇਵਾਂ ਚੂਰਮਾ
ਜੇ ਰਾਜੋ ਮਿਲ਼ ਜਾਵੇ
ਦਿਨ ਤੇ ਰਾਤ ਫੇਰਦਾ ਮਾਲ਼ਾ
ਪਲ ਨਾ ਦਿਲੋਂ ਭੁਲਾਵੇ
ਕੋਈ ਪੇਸ਼ ਨਾ ਜਾਂਦੀ ਵੀਰਨੋ
ਬੁੱਢਾ ਭਰਦਾ ਹਾਵੇ
ਨੂੰਹ ਦੇ ਮਿਲਣੇ ਨੂੰ-
ਸੌ ਸੌ ਬਣਤ ਬਣਾਵੇ

214 - ਬੋਲੀਆਂ ਦਾ ਪਾਵਾਂ ਬੰਗਲਾ