ਇਹ ਵਰਕਾ ਤਸਦੀਕ ਕੀਤਾ ਗਿਆ ਏ
ਸੱਸ ਦੇ ਸੰਦੂਕ ਜੰਮਿਆਂ
ਨਾਲ਼ੇ ਦੇਦੂ ਧੀਆਂ ਦੇ ਮੁਕਲਾਵੇ
ਪੀਹੜੀ ਉਹਨੂੰ ਮੈਂ ਡਾਹੀ
ਗਲ਼ ਲੱਗਕੇ ਪੁੱਤਾਂ ਦੇ ਰੋਵੇ
ਕੁਲ ਛੱਡਣੀ ਮਹੀਨੇ ਢਾਈ
ਸਹੁਰੇ ਕਿਹੜੀ ਜੁਗਤ ਨਾਲ਼ ਵਰਤੇ
ਓਥੇ ਮੈਂ ਵਰਤੋਂ ਨੀ ਪਾਉਣੀ
ਸੱਸ ਕੁੱਟਣੀ ਸੰਦੂਕਾਂ ਉਹਲ਼ੇ
ਕਿਤੇ ਸੱਸ ਕੁੱਟਣੀ ਪੈ ਜਾਵੇ
ਅਸੀਂ ਸੱਸ ਦਾ ਸੰਦੂਕ ਬਣਾਉਣਾ
ਸੱਚੇ ਸਤਗੁਰ ਨੇ ਚੜੇਲਾਂ ਲਾਈਆਂ
ਸਹੁਰੇ ਦਾ ਬਬਾਨ ਕੱਢਣਾ
217 - ਬੋਲੀਆਂ ਦਾ ਪਾਵਾਂ ਬੰਗਲਾ