ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/229

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਠਵੇਂ ਵੇਰੀ ਬੱਸ
ਬਰੇਕਾਂ ਹੁਣ ਲੱਗੀਆਂ
ਹੁਣ ਲੱਗੀਆਂ ਮੇਰੀ ਸੱਸ

ਸੱਸ ਮੇਰੀ ਨੇ ਮੁੰਡਾ ਜੰਮਿਆ

ਸੱਸ ਮੇਰੀ ਨੇ ਮੁੰਡਾ ਜੰਮਿਆ
ਨਾ ਧਰਿਆ ਗੁਰਦਿੱਤਾ
ਪੰਜੀਰੀ ਖਾਵਾਂਗੇ
ਵਾਹਿਗੁਰੂ ਨੇ ਦਿੱਤਾ

ਚਿੱਟੀ ਚੁੰਨੀ ਨੂੰ ਗੋਟਾ ਲਾਈਏ

ਰੀਝਾਂ ਨਾਲ਼ ਹੰਢਾਈਏ
ਜੇ ਸੱਸ ਮਾਂ ਬਣਜੇ
ਪੇਕੇ ਲੈਣ ਕੀ ਜਾਈਏ

227 - ਬੋਲੀਆਂ ਦਾ ਪਾਵਾਂ ਬੰਗਲਾ