ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/254

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਭਾਬੀ ਮੋਰਨੀਏਂ ਮੁਰਗਾਈਏ
ਤੀਲੀ ਲੌਂਗ ਬਿਨਾਂ ਨਾ ਪਾਈਏ
ਗੋਰੇ ਰੰਗ ਦਾ ਮਾਣ ਨਾ ਕਰੀਏ
ਮੁੱਠੀਆਂ ਭਰ ਵਰਤਾਈਏ
ਦਿਓਰ ਨਿਆਣੇ ਨੂੰ-
ਨਾ ਝਿੜਕੀਂ ਭਰਜਾਈਏ

252 - ਬੋਲੀਆਂ ਦਾ ਪਾਵਾਂ ਬੰਗਲਾ