ਇਹ ਵਰਕਾ ਤਸਦੀਕ ਕੀਤਾ ਗਿਆ ਏ
ਧਾਹ ਮਾਰ ਕੇ ਰੇਲ ਚੜ੍ਹਾਇਆ
ਓਹਲੇ ਹੋ ਕੇ ਲੱਡੂ ਵੰਡਦੀ
ਪਹਿਲੀ ਪੇਸ਼ੀ ਯਾਰ ਛੁਟਜੇ
ਮੱਖੀਆਂ ਨੇ ਪੈੜ ਕਢ ਲੀ
ਅੱਖ ਮਾਰੇ ਨੱਕ ਵੱਟਦੀ
ਲੱਡੂ ਖਾ ਲੈ ਬਾਣੀਆਂ ਦੇ
ਤੇਰੀਓ ਕੁੜੀ ਨੂੰ ਦੇਣੇ
ਸੁੱਤੀਏ ਜਾਗ ਅਲ੍ਹੜੇ
ਮਿਸ਼ਰੀ ਕੜੱਕ ਬੋਲਦੀ
ਰੂਪ ਕੁਆਰੀ ਦਾ
ਅੱਗ ਮੰਦਰਾਂ ਵਿਚ ਮੱਚਦੀ
ਦਿਨ ਚੜ੍ਹਦੇ ਦੀ ਲਾਲੀ
256 - ਬੋਲੀਆਂ ਦਾ ਪਾਵਾਂ ਬੰਗਲਾ