ਇਹ ਵਰਕਾ ਤਸਦੀਕ ਕੀਤਾ ਗਿਆ ਏ
ਨਾਭੇ ਦੀਏ ਬੰਦ ਬੋਤਲੇ
ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ
ਤੈਨੂੰ ਪੀਣਗੇ ਨਸੀਬਾਂ ਵਾਲ਼ੇ
ਤੈਨੂੰ ਖਾਣਗੇ ਨਸੀਬਾਂ ਵਾਲ਼ੇ
ਕੋਈ ਲੁੱਟਣ ਨਸੀਬਾਂ ਵਾਲ਼ੇ
ਸੰਤੀ ਧੂਰ ਕੋਟ ਦੀ
ਨੀ ਜੋਸ਼ ਜਵਾਨੀ ਦਾ
ਪੱਠਿਆ ਨਾ ਲੱਭਣੀ
ਕੱਚਾ ਦੁੱਧ ਪੀਣ ਵਾਲ਼ੀਏ
ਜਿਹੜਾ ਪਿੰਡ ਦੀ ਕੁੜੀ ਵਲ ਝਾਕੇ
260 - ਬੋਲੀਆਂ ਦਾ ਪਾਵਾਂ ਬੰਗਲਾ