ਇਹ ਵਰਕਾ ਤਸਦੀਕ ਕੀਤਾ ਗਿਆ ਏ
ਮੇਰਾ ਯਾਰ ਚੰਬੇ ਦੀ ਮਾਲਾ਼
ਰੱਬਾ ਲਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋਂ ਇਸ਼ਕ ਮਿੱਠਾ
ਯਾਰੀ ਵਿਚੋਂ ਦੁੱਖ ਨਿਕਲੇ਼
ਦਿਲ ਮਿਲ਼ਦੇ ਨਾ ਪਿਆਰ ਬਿਨਾਂ
ਬੜੇ ਦੁੱਖ ਯਾਰੀਆਂ ਦੇ
ਜਿੰਦੜੀ ਨੂੰ ਰੋਗ ਲਾ ਲਿਆ
ਭੁੱਖ ਹੈਨੀ ਆਸ਼ਕਾਂ ਨੂੰ
ਰੰਨਾਂ ਦਿਆਂ ਆਸ਼ਕਾਂ ਨੂੰ
ਅੱੱਗ ਪਿਆਰ ਦੀ ਜਿਨ੍ਹਾਂ ਦੇ ਸੀਨੇ ਧੜਕੇ
ਦਿਲ ਹੋਏ ਜੇ ਪਹਾੜਾਂ ਵਰਗਾ
ਹੱਸ ਕੇ ਨਾ ਬਾਂਹ ਫੜੀਏ
280- ਬੋਲੀਆਂ ਦਾ ਪਾਵਾਂ ਬੰਗਲਾ