ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/300

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਚੰਦ ਕੁਰ ਚੱਕਵਾਂ ਚੁੱਲ੍ਹਾ
ਕਿਤੇ ਯਾਰਾਂ ਨੂੰ ਭੜਾ ਕੇ ਮਾਰੂ

ਮੱਚਗੀ ਤੰਦੂਰ ਤੇ ਖੜੀ
ਜਦ ਦੇਖਿਆ ਰੰਡੀ ਦੇ ਘਰ ਵੜਦਾ

ਤੇਰੀ ਸਜਰੀ ਪੈੜ ਦਾ ਰੇਤਾ
ਚੁੱਕ-ਚੁੱਕ ਲਾਵਾਂ ਹਿੱਕ ਨੂੰ

298 - ਬੋਲੀਆਂ ਦਾ ਪਾਵਾਂ ਬੰਗਲਾ