ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਮੱਚਗੀ ਤੰਦੂਰ 'ਤੇ ਖੜੀ
ਜਦ ਦੇਖਿਆ ਰੰਡੀ ਦੇ ਘਰ ਬੜਦਾ


ਅੱਖੀਆਂ ’ਚ ਵਸ ਮਿੱਤਰਾ


ਚੁੱਕ ਚੁੱਕ ਲਾਵਾਂ ਹਿੱਕ ਨੂੰ


ਅੱਖ ਵਿਚ ਕੱਖ ਪੈ ਗਿਆ


ਗੱਡੀ ਐ ਸ਼ੁਕੀਨ ਜੱਟ ਦੀ


ਤੇਰੀ ਮੇਰੀ ਨਹੀਂ ਨਿਭਣੀ


ਰਾਤੀਂ ਟੁਟਗੀ ਨੀਂਦ ਨੀ ਆਈ


ਦੁਨੀਆਂ ਮਤਲਬ ਦੀ


ਮਸਤੀ ਸ਼ੇਰਾਂ ਦੀ


ਮਿੱਤਰਾ ਤਵੀਤ ਬਣਜਾ


ਸੁਰਮਾਂ ਮਹਿੰਗਾ ਕੀਤਾ


ਰਸ ਲੈ ਗਏ ਪਿੰਡ ਦੇ ਮੁੰਡੇ


339 - ਬੋਲੀਆਂ ਦਾ ਪਾਵਾਂ ਬੰਗਲਾ