ਇਹ ਵਰਕਾ ਤਸਦੀਕ ਕੀਤਾ ਗਿਆ ਏ
ਸਤਿਕਾਰ ਯੋਗ
ਬਾਪੂ ਜੀ ਸ. ਹਰਨਾਮ ਸਿੰਘ
ਅਤੇ
ਬੀਬੀ ਜੀ ਸਰਦਾਰਨੀ ਤੇਜ ਕੌਰ
ਦੇ ਨਾਂ
ਜਿੰਨ੍ਹਾਂ ਦਾ ਜੀਵਨ ਸੰਘਰਸ਼
ਉਨ੍ਹਾਂ ਦੇ ਤੁਰ ਜਾਣ ਮਗਰੋਂ ਵੀ
ਮੇਰੀ ਸਿਰਜਣਾ ਅਤੇ ਪਰਿਵਾਰ ਲਈ
ਪ੍ਰੇਰਨਾ ਦਾ ਅਣਮੁੱਕ ਸੋਮਾ ਹੈ