ਪੰਨਾ:ਬੰਤੋ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਦਾ, ਹਵਾ ਰਹੀ ਤੇ ਰਿਹਾ, ਜੇ ਗਈ ਤੇ ਬੱਸ ਗਿਆ। ਜੇ ਹੋਰ ਘੜੀਕੜੇ ਤਾਈਂ ਮੈਂ ਨਾ ਆਉਂਦਾ ਤੇ ਲੋਕਾਂ ਇਹੋ ਹੀ ਆਖਣਾ ਸੀ ਪਈ ਅਜੇ ਹੁਣ ਸੀ ਚੰਨਣ, ਆਹ ਅਜੇ ਹੁਣ ਸੀ। ਉਏ, ਬੰਦੇ ਨੂੰ ਫੇਰ ਵੀ ਐਨਾਂ ਮੋਹ ਕੀ ਆਖ, (ਜਾਂਦਾ ਹੋਇਆ) ਹੱਛਾ ਚੰਨਣਾਂ, ਰੱਬ ਨਾ ਪਿੱਛਾ ਦੇ ਜਾਏ, ਤੇਰੀ ਰੂਹ ਇਕ ਵੇਰਾਂ ਫੇਰ ਤਰ ਕਰ ਕੇ ਹਟਾਂਗੇ।
ਚੰਣਨ--ਤੇਰਾ ਮੂੰਹ ਸੁਲੱਖਣਾਂ ਹੋਵੇ।

ਪਰਦਾ