ਪੰਨਾ:ਬੰਤੋ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)


ਉਹ ਆ ਗਏ ਆ, ਛੱਪ ਸਾਨੂੰ ਆ ਕੇ ਦੱਸੀਂ। ਅਸੀਂ
ਆਉਂਦਿਆਂ ਈ ਛੱਡਣੀਆਂ ਸ਼ੁਰੂ ਕਰ ਦਿਆਂਗੇ ਤੇ
ਉੱਤੋਂ ਦਿਆਂਗੇ ਦਾਬਾ ਧਾਸਾ, ਫਿਰ ਜਦੋਂ ਜਾਣਿਆ
ਪਈ ਆਪਣਾ ਜੋਰ ਪੈ ਗਿਆ ਝੱਟ ਫੇਰ ਆਪਣਾ ਉਹੀ
ਕੰਮ ਤਿਆਰ।
ਅਰਜਨ---(ਖੜਾ ਹੋ ਕੇ ਬੱਕਰਾ ਬਲਾਉਂਦਾ ਏ) ਭੱਬਾ....ਭੁੱਬਾ....
ਐਲੀ......ਐਲੀ......।


ਪਰਦਾ