ਪੰਨਾ:ਬੰਤੋ.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਨਾਟਕ ਦੇ ਪਾਤਰਮਰਦਚੰਨਣ-ਬੰਤੋ ਨੂੰ ਘਰ ਵਸਾਉਣ ਲਈ ਉਸ ਦਾ

ਪਿੱਛਾ ਕਰਨ ਵਾਲਾ।


ਮਾਹੀ--ਚੰਨਣ ਦਾ ਜੋਟੀਦਾਰ ਤੇ ਉਸ ਦੇ ਘਰੋਂ

ਬੰਤੋ ਨੂੰ ਕੱਢ ਕੇ ਲਿਜਾਣ ਵਾਲਾ।3em


ਅਰਜਨ-ਚੰਨਣ ਦਾ ਗੂਹੜਾ ਮਿੱਤਰ।
ਨੱਥਾ--ਚੰਨਣ ਦਾ ਦੋਸਤ ਤੇ ਮਾਹੀ ਦੇ ਪਿੰਡੋਂ

ਬੰਤੋ ਦੀ ਸੂਹ ਲਿਆਉਣ ਵਾਲਾ।


ਮਈਆ ਸਿੰਘ-ਚੰਨਣ ਦਾ ਪਿਉ।
ਗੇਂਦੂ-- ਮਈਆ ਸਿੰਘ ਦਾ ਗਵਾਂਢੀ।
ਜੈਲਾ--ਮਈਆ ਸਿੰਘ ਦਾ ਛੋਟਾ ਲੜਕਾ।
ਮੱਖਣ-ਗੇਂਦੂ ਦਾ ਛੋਟਾ ਲੜਕਾ।
ਗੰਡਾ ਸਿੰਘ-ਨਾਜਰ ਦਾ ਪਿਉ।
ਨਾਜਰ-ਚੰਨਣ ਦਾ ਜੋਟੀਦਾਰ।
ਮਹਿੰਗਾ
ਈਸ਼ਰ ਚਨਨ ਦੇ ਪਿੰਡ ਦੇ ਜੋਟੀਦਾਰ।
ਵੱਸਣ
ਹਰੀਆ