ਪੰਨਾ:ਬੰਤੋ.pdf/9

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੰਗਲ ਦਾਸ-ਪਿੰਡ ਦੀ ਧਰਮਸ਼ਾਲਾ ਦਾ ਭਾਈ।
ਖੈਰੂ
ਪ੍ਰੀਤੂ
ਨਰੈਣਾ ਹਰੀ ਪੁਰ ਦੇ ਮੁੰਡੇ ਚੰਨਣ ਦੇ ਜੋਟੀਦਾਰ
ਸੰਤਾ
ਕੇਸਰ  ਮਾਹੀ ਦੇ ਜੋਟੀਦਾਰ
ਸੁਰਜੂ

 

ਤੀਵੀਆਂ


ਬੰਤੋ--ਇਕ ਮੁਟਿਆਰ ਜਿਸ ਨੂੰ ਚੰਨਣ ਦੀ ਟੋਲੀ
ਕੱਢ ਕੇ ਲਿਆਈ ਸੀ।
ਜੀਉ--ਮਈਆ ਸਿੰਘ ਦੀ ਛੋਟੀ ਧੀ।
ਰਾਜੋ-ਚੰਨਣ ਦੀ ਮਾਂ।
ਕਾਕੋ-ਰਾਜੋ ਦੀ ਗਵਾਂਢਣ।
ਬੁੱਧਾਂ- ਇਕ ਛੋਟੀ ਜੇਹੀ ਵੱਛੀ।