ਪੰਨਾ:ਭਗਵਤ ਗੀਤਾ - ਖਰੜਾ 389.djvu/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਤਿਸ ਕਉ ਕਹਿਆ ਕਿਹੇ ਰਾਜਾ ਧ੍ਰਿਤਰਾਸਟ੍ਰ ਤੇਰੇ ਤੋ ਨੇਤ੍ਰ ਨਹੀ ਨੇਤ੍ਰੋ ਬਿਨਾ ਕਿਆ ਦੇਖੈਗਾ ਤਬ ਰਾਜੇ ਧ੍ਰਿਤਰਾਸਟ੍ਰ ਬਿਆਸ ਦੇਵ ਜੀ ਕੌ ਉਤ੍ਰ ਦੀਆ ਕਿਹੇ ਪ੍ਰਭ ਜੀ ਜੌ ਦੇਖੋ ਗਾਨ ਹੀ ਤੌ ਸ੍ਰਵਣ ਦੁਅਰਾ ਕਰਿ ਸ੍ਰਵਣ ਤੋ ਕਰੋਗਾ ਤਬ ਬਿਆਸ ਦੇਵ ਜੀ ਰਾਜੇ ਧ੍ਰਿਤਰਾਸਟ੍ਰ ਕੋ ਕਹਿਆ ਕਿਹੇ ਰਾਜਾ ਜੀ ਤੇਰਾ ਜੋ ਸਾਰਥੀ ਹੈ ਸੰਜੈ ਸਾਰਥੀ ਸੋ ਮੇਰਾ ਸਿਖ ਹੈ ਜੋ ਕਿ-