ਪੰਨਾ:ਭਗਵਤ ਗੀਤਾ - ਖਰੜਾ 389.djvu/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਰਖੇਤ੍ਰ ਵਿਖੇ ਹੋਇਗਾ ਅਰੁ ਹੌਈ ਹਾ ਹਸਤ ਨਾ ਪੁਰਬਿ ਖੈ ਹੋਵਹੁਗਾ ਤੁਮ ਜੋ ਏਹੁ ਆਗਿਆ ਕਿਰਪਾ ਕਰਿ ਕਹੀ ਕਿਹੇ ਰਾਜਾ ਸੰਜੈ ਤੁਝ ਕੋਈ ਹਾ ਹੀ ਬੈਠੇ ਸ੍ਰਵਣ ਕਰਾਵੈਗਾ ਸੰਜੈ ਤੁਝ ਸੋ ਹੇ ਪ੍ਰਭ ਜੀ ਹਉ ਹਸਤਨਾਪੁਰ ਬਿਖੈ ਬੈਠਾ ਹੌ ਅਰੁ ਜੁਧ ਕੀ ਲੀਲਾ ਕੁਰਖੇਤ੍ਰ ਬਿਖੈ ਹੋਇਗੀ ਸੋ ਹਉ ਕਿ ਜਾਣੋਗਾ ਅਰੁ ਰਾਜਾ ਕੋ ਕਿਸੁ ਭਾਂਤ ਕਹੌਗਾ ਜਬ ਇਸ ਭਾਂਤ ਸੰਜੈ ਸ੍ਰੀ ਬਿ-