ਪੰਨਾ:ਭਰੋਸਾ.pdf/1

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ੴ ਸਤਿਗੁਰ ਪ੍ਰਸਾਦਿ ॥

ਭਰੋਸਾ

ਜੀਵ ਆਤਮਾ ਨੂੰ ਸ਼ੁਧ, ਪਵਿਤਰ ਤੇ ਪ੍ਰਕਾਸ਼ ਮਈ ਬਨਾਉਣ ਲਈ ਧਾਰਮਕ

ਜੀਵਨ ਦੇ ਬੁਨਿਆਦੀ ਅਸੂਲਾਂ ਤੇ ਪਿਆਰ ਦੀ ਰੰਗਣ ਵਿਚ ਰੰਗੀ ਹੋਈ

ਪੰਥਕ ਪਰਵਾਨਿਆਂ, ਧਰਮ ਰਖਯਕ ਵਾਹਿਗੁਰੂ ਤੇ ਭਰੋਸਾ ਰਖਣ

ਵਾਲਿਆਂ ਸਿਦਕਵਾਨਾਂ ਤਾਰਕਾਂ ਦੀ ਉੱਚ ਕੋਟੀ ਦੀਆਂ ਕਵਿਤਾਵਾਂ

ਨਾਲ ਭਰਪੂਰ ਮਨੁਸ਼ਾ ਜੀਵਨ ਸੁਧਾਰ ਪੁਸਤਕ ਪ੍ਰਕਾਸ਼ਕ।

-ਲਿਖਾਰੀ-

ਪੰਥਕ ਕਵੀ ਭਾਈ ਸਰਦਾਰੀ ਲਾਲ ਜੀ 'ਜ਼ਿੰਦਾ-ਦਿਲ'

ਚੀਫ਼ ਐਡੀਟਰ 'ਨਿਰਭੈ' ਦਿੱਲੀ


ਮਿਲਣ ਦੇ ਪਤੇ:-

(੧) ਜ਼ਿੰਦਾਦਿਲ ਸਾਹਿਤ ਭਵਨ,

ਓਟਰਮ ਲਾਈਨ, ਕਿੰਗਜ਼ਵੇ ਕੈਂਪ, ਦਿੱਲੀ

(੨) ਭਾਈ ਹਰਬੰਸ ਸਿੰਘ ਸੁਖਦੇਵ ਸਿੰਘ

ਗੁਰਦਵਾਰਾ ਸੀਸ ਗੰਜ, ਦਿੱਲੀ