ਪੰਨਾ:ਭਰੋਸਾ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇਕ ਸਲਾਹ

ਮੈਂ ਕਵੀ ਹਾਂ ਇਸ ਕਲਮ ਨਾਲ
ਸੰਗਤ ਨੂੰ ਝੂਣ ਜਗਾਵਾਂਗਾ।
ਇਸ ਭੋਲੀ ਭਾਲੀ ਸੰਗਤ ਨੂੰ
ਮੈਂ ਸਿਧੇ ਰਸਤੇ ਪਾਵਾਂਗਾ।
ਹਰ ਗਲੀ ਮੁਹੱਲੇ ਦੇ ਅੰਦਰ
ਰੱਬ ਦਾ ਪਰਚਾਰ ਕਰਾਵਾਂਗਾ।
ਨਾਨਕ ਦੇ ਦੱਸੇ ਰਸਤੇ ਨੂੰ
ਘਰ ਘਰ ਦੇ ਵਿਚ ਸੁਣਾਵਾਂਗਾ।

ਮੈਂ ਨੌਕਰ ਹਾਂ ਓਸ ਭਗਤ
ਦਾ ਜੋ ਰੱਬ ਨਾਲ ਪਿਆਰ ਕਰਦਾ ਹੈ।

੧੭