ਪੰਨਾ:ਭਰੋਸਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਦੁਆਰਾ ਸੀਸ ਗੰਜ ਦਿਲੀ ਮੇਟੇ ਸੰਗਾ।
ਮੱਥੇ ਗੁਰਾਂ ਨੂੰ ਟੇਕਟੀ ਪਈ ਜਮਨਾ ਗੰਗਾ।
ਮੁਰਾਦਾਂ ਉਥੋਂ ਪਾਂਵਦਾ ਹਰ ਭੁਖਾ ਨੰਗਾ।
ਝੰਡਾ ਤੇਰਾ ਝੂਲਦਾ ਹੈ ਖੱਟੇ-ਰੰਗਾ।

"ਜ਼ਿੰਦਾਦਿਲ" ਤੈਨੂੰ ਆਖਦੇ ਗੁਰੂ ਹਿੰਦ ਦੀ ਚਾਦਰ।
ਆਜ਼ਾਦ ਕਰਾ ਗਏ ਹਿੰਦ ਨੂੰ ਗੁਰੂ ਤੇਗ਼ ਬਹਾਦਰ।

੨੮