ਸਮੱਗਰੀ 'ਤੇ ਜਾਓ

ਪੰਨਾ:ਭਰੋਸਾ.pdf/38

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਆਗੂ ਹੈਸਨ ਫੁਲ ਗੁਲਾਬ।
ਹੁਣ ਵਾਂਗਨ ਨਹੀਂ ਸਨ ਖਰਾਬ।
ਹਿੰਦੂ ਮੁਸਲਮ ਸਿਖ ਇਸਾਈ,
ਅਜ ਵਾਂਗੂ ਨਹੀਂ ਸਨ ਮੋਹਤਾਜ।
ਵਾਹ ਵਾਹ ਸੀ ਉਹ ਖਾਲਸਾ ਰਾਜ।

ਖ਼ਾਲਸਾ ਰਾਜ ਦੀਆਂ ਕਿਆ ਹੀ ਬਾਤਾਂ।
ਕਰੋੜਹਾਂ ਰਬ ਬਖਸ਼ੀਆਂ ਦਾਤਾਂ।
ਸਤਿਆ ਵਾਨ ਸੀ ਭੈਣਾਂ ਮਾਤਾਂ।
ਮੌਜਾਂ ਕਰਦੀਆਂ ਸਭ ਸੀ ਜ਼ਾਤਾਂ।
ਲਾਹੌਰ ਮੜ੍ਹੀ 'ਚੋਂ ਉਠ ਫਿਰ ਸ਼ੇਰਾ।
ਹਰ ਪਾਸਿਓਂ ਆ ਰਹੀ ਅਵਾਜ਼।
ਵਾਹ ਵਾਹ ਸੀ ਉਹ ਖਾਲਸਾ ਰਾਜ।

੩੯