ਸਮੱਗਰੀ 'ਤੇ ਜਾਓ

ਪੰਨਾ:ਭਰੋਸਾ.pdf/64

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਰਨਾ ਬੇਇਤਫ਼ਾਕੀ ਦਾ ਪਰਚਾਰ ਬਦਲ ਦੇ।
ਕਲਜੁਗ ਅੰਦਰ ਸਤਿਜੁਗ ਦਾ ਸੰਸਾਰ ਬਦਲ ਦੇ।
'ਜ਼ਿੰਦਾਦਿਲ' ਜ਼ੁਲਮਾਂ ਦੀ ਧੁੰਦ ਗ਼ੁਬਾਰ ਬਦਲ ਦੇ।
ਉਠ ਜਵਾਨਾਂ ਕਲਜੁਗੀ ਸੰਸਾਰ ਬਦਲ ਦੇ।

੬੫