ਪੰਨਾ:ਭਰੋਸਾ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਸ ਰਣਜੀਤ ਦੇ ਰਾਜ ਦੇ ਅੰਦਰ
ਨਹੀਂ ਸੀ ਰਿਸ਼ਵਤ ਰੱਟੇ।
ਏਸ ਰਾਜ ਵਿਚ ਵੇਖੋ,
ਅੰਨ੍ਹੀ ਪੀਹੇ ਤੇ ਕੁਤਾ ਚੱਟੇ।
ਓਹ ਰਾਜਾ ਮੁੜ ਭੇਜ ਦੇ ਰੱਬਾ,
ਜਿਸ ਦੀ ਮੜ੍ਹੀ ਲਾਹੌਰ ਏ।
ਓਹ ਰਾਜ ਕੁਝ ਹੋਰ ਸੀ,
ਪਰ ਇਹ ਰਾਜ ਕੁਝ ਹੋਰ ਏ।

੯੭