ਪੰਨਾ:ਭਾਈ ਗੁਰਦਾਸ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਵਿਆਧ ਹੈ ਦਾ ਅਰਥ ਹੈ ਸ਼ਿਕਾਰੀ ਤੇ ਏਥੇ ਬੱਧਕ ਵਰਤ : ਲੁਕੀ ਹੋਈ ਹੁਨਰੀ ਸੂਝ ਦਿਖਾਈ ਹੈ ।

ਗਨਕਾ ਪਣਿ ਹੋਇਕੈ ਪਾਪਾਂ ਦਾ ਗਲ ਹਾਰ ਪਰੋਤਾ

ਗਨਕਾ ਨੇ ਪਾਪਾਂ ਦਾ ਹਾਰ ਪਾਇਆ ਹੋਇਆ ਹੈ ਗਲ ਵਿਚ । ਗਲ ਨਾਲ ਹਾਰ ਦਾ ਸੰਬੰਧ ਹੈ ਤੇ ਗਲ ਨਾਲ ਹੀ ਲਗਿਆ ਵੇਸ਼ਵਾ ਦੇ ਫੰਦੇ ਵਿਚ ਬੰਦਾ ਫਸਦਾ ਹੈ । ਗਲ ਕੀ ਕਵੀ ਦੀ ਮਹੀਨ ਨਜ਼ਰ ਏ ਸ ਕਰਮ ਦੇ ਮੁੱਢ ਉੱਤੇ ਪਈ ਹੈ। ਘਰ ਹਰਨਾਖਸ ਦੈਤ ਦੇ ਕਲਰ ਕਵਲ ਭਗਤ ਪੂਹਿਲਾਦ ਕਵੀਂ ਉਡਾਰੀ ਸਾਫ ਦਿਸ ਰਹੀ ਹੈ । ਕਵਲ ਪ੍ਰਹਿਲਾਦ ਹਨ । ਹਾਲੀ ਬਾਲ ਅਵਸਥਾ ਵਿਚ ਕਵਲ ਖਿੜਿਆ ਹੋਇਆ । ਨੇ ਹੈਰਾਨੀ ਇਹ ਹੈ ਕਿ ਕਵਲ ਕੱਲਰ ਵਿਚ ਹੈ। ਗਿਆ ਹੈ । ਇਸ ਤੋਂ ਵਧ ਹੈਰਾਨੀ ਇਹ ਹੈ ਕਿ ਕੱਲਰ ਵਿਚ ਵੀ ਏਸ ' ਫੁੱਲ ਫਲ ਨੇ ਕਮਲਾਨਾ ਨਹੀਂ। ਕਵੀ ਦੀ ਸਝ ਨੇ ਕੱਲਰ ਵਿਚ ਦੋ ਹੈਰਾਨੀਆਂ ਪੈਦਾ ਕੀਤੀਆਂ ਹਨ । ਇਹ ਹੈਰਾਨੀਆਂ ਹੈ। ਉਡਾਰੀਆਂ ਹਨ । , ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਓ ਖਾਈ ਰਾਜੇ ਪਰਜਾ ਨੂੰ ਖਾਈ ਜਾ ਰਹੇ ਹਨ । ਸਿੱਧੀ ਪਧਰੀ ਗਲ ਹੈ ਪਰ ਜਿਸ ਵਲ ਕਵੀ ਦੀ ਸੂਝ ਨੇ ਵਾੜ ਖੇਤੀ ਨੂੰ ਟਕਦੀ ਦੇ ਤਾਂ ਹੋਰ ਦੀ ਹੋਰ ਗਲ ਹੋ ਗਈ। ਇਹ ਹੋਰ ਦੀ ਹੋਰ ਗਲੇ ' ਖਿਆਲ ਦੀ ਉਡਾਰੀ ਹੈ। = ਵਾੜ, ਪਹਿਰਾ ਦੇਂਦੀ ਹੈ। ਖੇਤੀ ਦੀ ਸੇਵਾ ਵਿਚ ਲਿਆ ਆਪਣੇ ਉੱਤੇ ਹਰਿਔਲ ਲਿਆਉਣ ਦਾ ਉਪਰਾਲਾ ਨਹੀਂ ਕਰਦਾ ੧੧੨.